ਦੇਖੋ ਧਰਤੀ ਦੇ ਨੀਚੇ ਦੀ ਦੁਨੀਆਂ। 1000 ਫੁੱਟ ਡੁੰਗਾ ਭੇਜਿਆ ਕੈਮਰਾ। ਦਿਖੇ ਅਜ਼ੀਬ ਕਿਸਮ ਦੇ ਜਾਨਵਰ।

728,429
0
Published 2024-07-28

All Comments (21)
  • ਬੱਸ ਪਾਣੀ ਖ਼ਤਮ ਹੋਣ ਵਾਲਾ ਵਾ ਕੋਈ ਮੰਨੇ ਪਵੇ ਨਾ ਮੰਨੇ ਅਸੀ ਪਿੰਡਾਂ ਸ਼ਹਿਰ ਵਾਲੇ ਸਾਰੇ ਜੁੰਮੇਵਾਰ ਹੋਵਾਂਗੇ
  • ਝੋਨਾ ਲਾਕੇ ਅਸੀਂ ਆਪਣੀਆ ਨਸਲਾਂ ਤੇ ਫਸਲਾਂ ਦੀ ਵਰਵਾਦੀ ਦੇ ਜੁਮੇਦਾਰ ਅਸੀਂ ਹਾ ਚੋਲ ਆਪਾ ਤਾ ਖਾਣੇ ਨਹੀ ਬੰਸ ਪੈਸਾ ਪੈਸਾ ਕੋਈ ਪ੍ਰਵਾਹ ਨਹੀ
  • ਬੇੜਾ ਗ਼ਰਕ ਕਰ ਦਿੱਤਾ ਝੋਨਾ ਲਾਉਣ ਵਾਲਿਆ ਨੇ ਪੰਜਾਬ ਦਾ ਇਹ ਨੀ ਹਟਦੇ ਮਰ ਜਾਣਗੇ ਪਰ ਝੋਨਾ ਲਾਉਣਾ ਨੀ ਛੱਡਦੇ
  • @simratd5888
    ਵਾਹਿਗਰੂ ਜੀ, ਗੁਰਬਾਣੀ ਵਿੱਚ ਸਿੱਧਾ ਲਿਖਿਆ ਹੋਇਆ ਕਿ ਚਰਾਸੀ ਲੱਖ ਜੂਨੀਆਂ ਹਨ,ਤੇ ਬਿਆਲੀ ਲੱਖ ਜੂਨੀਆਂ ਪਾਣੀ ਵਿਚ ਹਨ,ਗੁਰੂ ਗ੍ਰੰਥ ਸਾਹਿਬ ਪੜ੍ਹੋ, ਅਰਥਾਂ ਸਮੇਤ,ਸਬ ਸਮਝ ਆਜੂ,ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਕੁਝ ਵੀ ਨਹੀਂ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ,ਪਾਣੀ ਨੂੰ ਪਿਤਾ ਮੰਨਿਆ ਗੁਰੂ ਜੀ ਨੇ,ਪਾਣੀ ਤੇ ਬਾਣੀ ਦਾ ਸਤਿਕਾਰ ਕਰੋ ਜੀ
  • ਮੋਟਰਾਂ ਦੇ ਬਿੱਲ ਚਲੂ ਹੋਣੇ ਚਾਹੀਦੇ ਹਨ ਕਿਉਕਿ ਜਦੋਂ ਦੀ ਕਣਕ ਦੀ ਕਟਾਈ ਤੋਂ ਬਾਦ ਲਗਾਤਾਰ ਮੋਟਰਾਂ ਚਲ ਰਹੀ ਆ
  • @jagtarbrar4794
    ਵੀਡੀਉ ਚੋ ਤੇਰੇ ਹੱਥ ਕੰਬਦੇਐ ਪੁੱਤ ਅਜੇ ਜੁਆਨੀ ਐ ਸੰਭਲ ਪੁੱਤ
  • ਝੋਨਾ ਲਾਵਾਂਗੇ, ਧਰਨੇ ਲਾਵਾਂਗੇ ਇਹ ਵੀ ਦਸ ਦਿਆ ਕਰੋ!ਕਿਸਾਨ ਯੂਨੀਅਨ ਨੇ ਬੇੜਾ ਗ਼ਰਕ ਕਰਤਾ
  • ਪਾਣੀ ਖਤਮ ਕਰਤਾ ਤੁਸੀਂ ਅਣਜਾਣ ਬੰਦੇ ਕਹੀ ਜਾਂਦੇ ਹੋ,, ਜਦੋ ਮੁਲਾਜਮਾ ਨੂੰ ਲੱਖ ਲੱਖ ਤਨਖਾਹ ਮਿਲਦੀ ਹੈ, ਜੋ ਕਰਦੇ ਕੁਝ ਵੀ ਨਹੀਂ, ਉਦੋਂ ਕਿਉ ਨਹੀਂ ਬੋਲਦੇ,, ਅਸੀਂ ਸਾਰੇ ਜਾਣਦੇ ਹਾਂ ਕਿ ਮੁਲਾਜਮ ਕਿੰਨਾ ਕੁ ਕੰਮ ਕਰਦੇ ਨੇ,,20, ਜਾ 25 ਹਜਾਰ ਨਾਲ ਕੰਮ ਚਲ ਜਾਦਾ, ਬਾਕੀ ਪੈਸਾ ਮੁਲਾਜਮਾ ਕੋਲ ਏਸ ਪ੍ਰਸਤੀ ਕਰਨ ਲਈ ਹੁੰਦਾ,, ਇਨ੍ਹਾਂ ਨੂੰ ਵੇਖ ਕੇ ਕਿਸਾਨਾਂ ਦੇ ਅੰਦਰ ਵੀ ਏਸ ਕਰਨ ਦੀ ਅੱਗ ਤਾ ਲਗਦੀ ਹੀ ਹੋਣੀ,, ਅਗਰ ਮੁਲਾਜਮਾ ਦੀ ਏਸ ਪ੍ਰਸਤੀ ਦੀ ਕਮਾਈ ਬੰਦ ਕਰ ਕੇ ਕੇਵਲ ਘਰ ਚਲਾਣ ਲਈ 25 ਹਜਾਰ ਹੀ ਦਿਤੇ ਜਾਣ ਤਾਂ ਹੀ ਸ਼ਾਇਦ ਸਾਰਾ ਕੰਮ ਲੋਟ ਆ ਜਾਵੇ, ਤੇ ਕਿਸਾਨ ਵੀ ਝੋਨਾ ਲਗਾਉਣਾ ਬੰਦ ਕਰ ਦੇਣ 🙏🏾,, ਤੁਹਾਡੀ ਇਸ ਬਾਰੇ ਕਿ ਸਲਾਹ ਹੈ ਕਮੈਂਟ ਕਰੋ,, ਜੇ ਨਹੀਂ ਕਰ ਸਕਦੇ ਤਾਂ ਮੇਰੇ ਕਮੈਂਟ ਨੂੰ like ਕਰੋ q🙏🏾🙏🏾🙏🏾🙏🏾🙏🏾
  • ਨਾ ਲਓ ਧਾਨ ਆਪਾ ਕਿਹੜਾ ਚੌਲ ਖਾਨੇ ਆ ਪਾਣੀ ਐਵੀਂ ਬਰਬਾਦ ਕਰੀ ਜਾਨੇ ਆ ਅਸੀਂ ਅਪਣਾ 😡😡
  • ਬੋਰ 500 ਫੁੱਟ 😂ਕੈਮਰਾ 1000 ਫੁੱਟ ਡੂੰਘਾ ਭੇਜਿਆ 🤣🤣
  • ਤੁਸੀਂ ਝੋਨਾ ਲਾ ਲਾ ਕੇ ਮੁਕਾ ਦੇਣਾ ਪਾਣੀ ਹੋਰ ਕਿਸੇ ਨੂੰ ਕੀ ਸਮਝਾਉਣਾ ਤੁਸੀਂ ਹੋਰ ਫਸਲਾਂ ਬਹੁਤ ਹਨ ਘੱਟ ਪਾਣੀ ਨਾਲ ਹੋ ਜਾਂਦੀਆਂ ਹਨ ਉਹ ਬੀਜੋ ਸਾਰੇ ਰਲ ਮਿਲ ਕੇ ਪਾਣੀ ਬਚਾਓ
  • ਕੋਈ ਅਜ਼ੀਬ ਕਿਸਮ ਦਾ ਜਾਨਵਰ ਨਹੀਂ ਦਿੱਸਿਆ ਬਾਵਕੂਫ਼ ਬਣੋਦੇ ਹੋ
  • ਜਿਰੀ ਲਾਨ ਤੋ ਤਾਂ ਹੁਨ ਵੀ ਨਹੀਂ ਟਲਦੇ
  • @user-sv6ws6ym4c
    ਦੁਗਾ ਨਹੀਂ ਡੂੰਘਾ ਹੁੰਦਾ ਕਿਉਂ ਪੰਜਾਬੀ ਭਾਸ਼ਾ da ਸਤਿਆਨਾਸ ਕਰੀ ਜਾਂਦੇ ਆਂ l
  • ਆਪ ਹੀ ਦੱਸੀ ਜਾਨਾ ਪਾਣੀ ਮੁਕਣ ਵਾਲਾ ਪਾਣੀ ਮੁਕੇ ਤੋ ਕਿਹੜੀ ਫਸਲ ਲਾੳਉਗੇ ਪੰਜ ਸੋ ਫੁੱਟ ਆਖਦਾ ਕੀ ਗੰਦ ਪਾੲਈਅਆਂ ਝੋਨੇ ਦਾ ਪਾਣੀ ਧਰਤੀ ਦਰਖਤ ਸਭ ਖਾ ਗਏ
  • ਜੀਂਬ ਤੇਂ ਦਿੱਖੇ ਨਹੀਂ ਬਾਈ ਕੀਤੇ 😂😂😂 ਬਾਕੀ ਵੀਡੀਓ ਵਧੀਆ ਸੀ ਤੁਹਾਡੀ ਪਾਣੀ ਵਿੱਚ ਰਹਿਣ ਵਾਲੇ ਜੀਂਬ ਹੁੰਦੇ ਤੇਂ ਧਰਤੀ ਤੇਂ ਉੱਤੇ ਰਹਿਣ ਵਾਲੇ ਜਾਨਵਰ ਧਰਤੀ ਤੇਂ ਰੇਂਗਣ ਵਾਲੇ ਜੀਂਬ 🙌
  • @guru3198
    Waheguru Ji Maharaj Ji 🤲🙏 Punjab da pani muk reha aa 🤲🙏🙏🙏 pls mehar kreo apni 🤲🙏
  • ਮਕੈਨਿਕ ਵੀਰ ਜੀ ਤੁਸੀਂ ਜਦੋਂ ਕੁਝ ਸਾਲ ਪਹਿਲਾਂ ਬੋਰ ਵਿੱਚ ਬੱਚਾ ਡਿੱਗਿਆ ਸੀ ਤੁਸੀਂ ਜਾ ਕੇ ਬੋਲੇ ਕਿ ਸਾਨੂੰ ਵੀ ਮੌਕਾ ਦਿਓ ਪਛਾਣ ਲਿਆ ਗਿਆ ਸ਼ਾਇਦ ਦੱਸੀ