1250 ਨਸਲਾਂ ਦੇ ਜਾਨਵਰਾਂ ਵਾਲ਼ਾ ਛੱਤਬੀੜ:ਜਲ,ਥਲ,ਉੱਡਣ ਵਾਲ਼ੇ ਸਾਰੇ ਜਾਨਵਰ|Harbhej Sidhu|Chattbir zoo|Animals|

817,438
0
Published 2022-06-15

All Comments (21)
  • ਵੀਰਿਉ ਸਤਿ ਸ਼੍ਰੀ ਅਕਾਲ ਇਹ ਸੋਚਣ ਵਾਲੀ ਗੱਲ ਹੈ ਕਿ ਇਹ ਜੀਵ ਜੰਤੂਆਂ ਦੀ ਜਗ੍ਹਾ ਸਿਰਫ਼ ਚਿੜੀਆਂ ਘਰ ਹੀ ਹਨ ਬਾਕੀ ਸਾਰੀ ਧਰਤੀ ਉੱਤੇ ਸਿਰਫ਼ ਬੰਦਿਆ ਦਾ ਹੀ ਰਾਜ ਆ ਇਹ ਵੀਰਿਉ ਕੁਦਰਤ ਨਾਲ ਸ਼ਲਾਵੇ ਵਾਲੀ ਗੱਲ ਹੈ ਜੋ ਆਜ਼ਾਦੀ ਜੰਗਲ ਵਿੱਚ ਉਹ ਕਿੱਥੇ ਇਸ ਤਰ੍ਹਾਂ ਦੀਆਂ ਜਗਾਵਾਂ ਵਿੱਚ ਨਹੀਂ ਕਿਰਪਾ ਕਰਕੇ ਸਨਿਮਰ ਬੇਨਤੀ ਆ ਤੁਹਾਨੂੰ ਮਾਲਕ ਨੇ ਤੰਦਰੁਸਤੀ ਦਿੱਤੀ ਆ ਸੋ ਆਪਣੇ ਖੇਤਾਂ ਵਿਚ ਹੀ ਕੁਦਰਤ ਨੂੰ ਥਾਂ ਦਿਓ ਆਨੰਦ ਆਵੇਗਾ ਸਕੂਨ ਮਿਲੇਗਾ ਕੋਈ ਪੈਸਾ ਨਹੀਂ ਖਰਚਣ ਦੀ ਲੋੜ ਨਹੀਂ ਸੋ ਕੁਦਰਤ ਨਾਲ ਰਿਸ਼ਤਾ ਜੌੜੋ ਇਹ ਸ਼ਲਾਵੇ ਨਹੀਂ ਕਰਦੀ ਸਕੂਨ ਮਿਲੇਗਾ ਜੋ ਕਿ ਅੱਜ ਦੀ ਤਣਾਅਪੂਰਨ ਜੋ ਕਿ ਖ਼ਤਮ ਹੀ ਆ ਸਕੂਨ ਬਜਾਰਾਂ ਚੋਂ ਨਹੀਂ ਮਿਲਦਾ ਸੋ ਕਾਦਰ ਦੀ ਕੁਦਰਤ ਨਾਲ ਜੁੜੋ ਜਿੰਦਗੀ ਦਾ ਆਨੰਦ ਆਵੇਗਾ ਸੋ ਦਿਲੋਂ ਧੰਨਵਾਦ ਜਿਉਂਦੇ ਰਹੋ
  • ਬਹੁਤ ਲੱਗਿਆਂ ਵੀਰੇ ਜੰਗਲ਼ੀ ਜਾਨਵਰ ਵੀਰੇ ਜਿਹੜਾ ਪਿਛੇ ਦੇਖਿਆਂ ਹੀ ਉਹ ਬਾਰਾਂ ਸਿਖਾਂ ਸੀ 🎉🎉 ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸ਼ੇ ਸਰਬਜੀਤ ਕੌਰ ਤਲਵੰਡੀ ਸਾਬੋ ਸ੍ਰੀ ਦਮਦਮਾ ਸਾਹਿਬ ਜੀ
  • @sonuchauhan2358
    ਹਰਭੇਜ ਬਾਈ ਜੀ ਕੁਮੈਂਟਰੀ ਬਹੁਤ ਘੈਂਟ ਤੁਹਾਡੀ, ਬਿਲਕੁਲ ਸਾਫ਼ ਸੁਥਰੀ ਆਪਣੀ ਸਭ ਦੀ ਮਿੱਠੀ ਪਿਆਰੀ ਪੇਂਡੂ ਜੁਬਾਨ 👌👌
  • ਹਰ ਕਿਸੇ ਨੂੰ ਜ਼ਰੂਰ ਜਾਣਾ ਚਾਹੀਦਾ ਇੱਕ ਵਾਰ , ਬਹੁਤ ਜਾਣਕਾਰੀ ਮਿਲਦੀ ਆ ਏਥੇ👍
  • @preetkaur9896
    ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ ਸੋਹਣੀ ਕੁਦਰਤ ਦੇ ਦਰਸ਼ਨ ਕਰਵਾਉਣ ਲਈ ਵਾਹਿਗੁਰੂ ਜੀ 🙏🙏🙏🙏🙏
  • ਵੀਰ ਹਰਭੇਜ਼ ਸਿੰਘ ਜੀ ਤੁਸੀਂ ਬਹੁਤ ਹੀ ਵਧੀਆ ਚਿੜੀਆਂ ਘਰ ਤੇ ਜਾਨਵਰਾਂ ਨੂੰ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ ਸਾਹਿਤ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ ਤਲਵੰਡੀ ਸਾਬੋ
  • ਦਿੱਲ ਖੁਸ਼ ਹੋਗਿਆ ਵੀਡੀਓ ਵੇਖ ਕੇ 22 ਜੀ From Oman Muscat 🇴🇲🙏❤
  • ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਧੰਨਵਾਦ ਜੀ ਜਾਣਕਾਰੀ ਦਿੱਤੀ ਗਈ ਹੈ । ਚੈਨਲ ਵਾਲਿਆਂ ਨੂੰ ਵੀ ਜੀ ।
  • ❤️❤️ ਧੰਨਵਾਦ ਵੀਰ ਜੀ ਸਾਰੀ ਪਾਰਟੀ ਦਾ ਬਹੁਤ ਬਹੁਤ ਧੰਨਵਾਦ ਜੀ
  • ਦਿਲ ਨੂੰ ਖੁਸ਼ੀ ਹੋਈ ਵੀ ਪੰਜਾਬੀ ਲਿੱਖੀ ਹੋਈ ਆ 😍thanks ji
  • @user-vb8ep6jh5i
    ਬਹੁਤ ਵਧੀਆ ਵੀਰ ਜੀ ਗੱਲਾਂ ਵੀ ਬਹੁਤ ਘੈਂਟ ਕਰਦੇ ਹੋ ਹਾਸੇ ਵਾਲੀਆਂ ❤️
  • ਵੀਰੇ ਤੁਹਾਡੀਆਂ ਗੱਲਾਂ ਤੋਂ ਮਨ ਖ਼ੁਸ਼ ਹੋ ਜਾਂਦਾ
  • @jaswantgill1031
    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਸਿੱਧੂ ਸਾਹਬ ਜੀ। ਧੰਨਵਾਦ ਜੀ
  • @paulghuman4231
    My name is Paul ghuman from USA California I love your movies
  • ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ। ਬਾਈ ਜੀ ਤੁਸੀਂ ਮਲੇਰਕੋਟਲਾ ਵਿਚ ਵੀ ਜ਼ਰੂਰ ਆਇਓ।
  • @swaransingh6306
    ਬਹੁਤ ਵਧੀਆ ਕੰਮ ਕੀਤਾ ਵੀਡੀਓ ਬਣਾਕੇ ਜੋ ਲੋਕਾ ਨਹੀ ਵੇਖਿਆ ਉਹ ਹੁਣ ਆਪਣੇ ਫੋਨ ਤੇ ਵੇਖ ਸਕਦੇ ਨੇ ਮੈ ਵੀਰ ਨੂੰ ਦਿਲੋ ਸਲੂਟ ਕਰਦਾ ਵਾਹਿਗੁਰੂ ਜੀ ਮਿਹਰ ਕਰਨ ਸਾਰਿਆ ਤੇ
  • ਹਰਭੇਜ ਵੀਰੇ ਬੜਾ ਵਧਿਆ ਲਗਿਆ ਬਾਈ ਜੂੰ ਦੇਖ ਕੇ ਧੰਨਵਾਦ ਬਹੁਤ ਬਹੁਤ
  • ਬਹੁਤ ਵਧੀਆ ਵੀਡੀਓ ਬਣਾਈ ਹੈਂ ਬਾਈ, ਸਭ ਨੂੰ ਵੇਖਣ ਜਾਣਾ ਚਾਹੀਦਾ ਐਂ ਆਪਣੇ ਬੱਚੇ ਲੈ ਕੇ, ਸ