ਜੇ ਤੁਸੀਂ ਵੀ ਹਰ ਵੇਲੇ ਉਦਾਸ ਰਹਿੰਦੇ ਹੋ l EP-07 l Uncut By Rupinder Sandhu

Published 2024-06-08
ਜੇ ਤੁਸੀਂ ਵੀ ਹਰ ਵੇਲੇ ਉਦਾਸ ਰਹਿੰਦੇ ਹੋ EP-07 l Uncut By Rupinder Sandhu

#Upliftingtalks
#drnarindersinghkapoor
#uncutbyrupindersandhu


Program : Uplifting talks
Anchor : Rupinder Kaur Sandhu
Guest : Dr Narinder Singh Kapoor



Label : Uncut By Rupinder Sandhu

All Comments (21)
  • @singhrajinder68
    ਰੋਣਕ ਦਾ ਦੂਜਾ ਨਾਮ ਕਪੂਰ ਸਾਹਿਬ ਜੀ, ਦੇਖ ਕੇ ਮਨ ਖਿੜ ਜਾਂਦਾ ਹੈ, ਸੁਣ ਕੇ ਮਨ ਸੰਤੁਸ਼ਟ ਹੋ ਜਾਂਦਾ ਹੈ 💯
  • @jagdishkaur9755
    ਇਹ ਬੜੀ ਦੁਖਦਾਈ ਸਥਿਤੀ ਹੈ ਕਿ ਜਦੋਂ ਤੱਕ ਬੰਦੇ ਨੂੰ ਸਾਝਰੇ ਉਠਣ ਦੀ ਮਹੱਤਤਾ ਸਮਝ ਆਉਂਦੀ ਹੈ ਉਦੋਂ ਤੱਕ ਉਹ ਬਹੁਤ ਕੁਝ ਗਵਾ ਚੁੱਕਾ ਹੁੰਦਾ ਹੈ।
  • ਅੱਜ ਡ , ਕਪੂਰ ਸਾਹਿਬ ਜੀ ਦੀ ਪੱਗ ਦੇ ਰੰਗ ਨੂੰ ਸੈਲੂਟ ਹੈ ਜੀ,, 🙏🏿🙏🏿😂😂 ਪੱਗ ਬੰਨਣ ਤੇ ਪੂਰਾ ਜ਼ੋਰ ਲਾ ਦਿੱਤਾ ਜੀ ਬਾਪੂ ਜੀ 🙏🏿🙏🏿
  • @jagdishkaur9755
    ਬਹੁਤ ਸਾਰੇ ਘਰਾਂ ਵਿੱਚ ਕਲੇਸ਼ ਹੀ ਉਦੋਂ ਪੈਂਦਾ ਹੈ ਜਦੋਂ ਬਜ਼ੁਰਗ ਸੱਸਾਂ ਨੂੰਹਾਂ ਨੂੰ ਸਾਝਰੇ ਉਠਣ ਨੂੰ ਕਹਿੰਦੀਆਂ ਹਨ।
  • @inderjeet3553
    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਕੰਮ ਦੇ ਹਿਸਾਬ ਨਾਲ ਜਦੋਂ ਵੀ ਉਠੋ ਕਹੋ।
  • @Jasbirkaur804
    ਬਹੁਤ ਵਧੀਆ ਜਾਣਕਾਰੀ ਲਈ ਬਹੁਤ ਧੰਨਵਾਦ ਜੀ
  • @gsdakha3763
    ਬਿਲੱਕੁਲ ਸਹੀ ਗੱਲ ਹੈ ਜੀ 👌🏻👍
  • @Arshdeep_virk
    Sat Sri Akal Kapoor uncle je ta Rupinder Sandhu phan je
  • ਬਹੁਤ ਵਧੀਆ ਗੱਲਾਂ ਜੀ,,,, ਚੜ੍ਹਦੀ ਕਲਾ ਵਾਲੀਆਂ
  • Narinder Singh Kapoor ji di menu har ik gall ik sandesh vangu lagdi aa iskarke mai ik ik gall dhiyan nal sunda han❤
  • Ik ik gl insaan nu chardi kala vich rakhdi hi kapoor sir di..... Thanks mam
  • @Raviiii776
    Shukriya es video lai ...Kapoor Sahab diyan Main kafi books read kitiya ne ...eh Bahut motivate karde ne te Insan kafi kuch sikh sakda ehna kolo