2 ਮੁੰਡਿਆਂ ਨੇ ਗਾਇਆ ਐਸਾ ਗੀਤ, ਮੋਦੀ ਕਹਿੰਦਾ ਇਨਾ ਨੂੰ ਫੜਕੇ ਲਿਆਓ_ ਦਵਾਂ ਨੌਕਰੀ ਮੈਂ (ਪਤੰਦਰਾਂ ਨੇ ਸਿਰਾ ਲਾਤਾ)

201,006
0
Published 2022-05-04

All Comments (21)
  • ਬੇਟਾ ਜੀ i love your song ਜੇ ਸਾਡੀ ਸਰਕਾਰਾਂ ਤੁਹਾਡੀ ਆਵਾਜ਼ ਸੁਣ ਲੈਣ ਰੱਬ ਤੁਹਾਡੇ ਤੇ ਮੇਹਰ ਕਰੇ
  • @sehbajsingh8709
    ਬਹੁਤ ਵਧੀਆ ਵੀਰੇ ਗੀਤ ਤੇਰਾ ਸੀਰਾ ਲਾ ਦੀਤਾ
  • @harbanskaur8146
    ਸੱਚ ਲਿਖਿਆ, ਗਾਇਆ ਵੀ ਬਾ-ਕਮਾਲ ਸ਼ਾਇਦ ਸਾਡਿਆਂ ਚਾਹ ਵੇਚ ਤੇ ਮਸਕਰੀ ਕਰ, ਬੜੀਆਂ ਗੁੰਗੀ ਬੇਹਰੀ ਸਰਕਾਰਾਂ ਨੂੰ ਅਪਣੇ ਝੂਠੇ ਵਾਅਦੇ ਯਾਦ ਆ ਜਾਣ
  • ਸੋਹਣੀ ਵੀਡੀਓ ਸੋਹਣਾ ਗੀਤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
  • ਇਸ ਨਵੀਂ ਸਰਕਾਰ ਨੇ ਆਪ ਨੂੰ ਨੋਕਰੀਆਂ ਦਿਤੀਆਂ ਜਾਣ ਜ਼ਰੂਰੀ ਹੈ
  • ਪੁੱਤ ਜੀ ਬਹੁਤ ਵਧੀਆ ਲੱਗਿਆ ਪਰ ਦਿਲ ਵੀ ਬਹੁਤ ਦੁੱਖੀ ਹੋ ਗਿਆ ਗੀਤ ਸੁਣ ਕੇ ਪੰਜਾਬ ਦੇ ਨੋਜਵਾਨ ਵੀਰ ਜਾ ਪੁੱਤਰ ਆਪਣੀ ਇਨਮੋਲ ਜ਼ਿੰਦਗੀ ਨੂੰ ਕਿਵੇਂ ਠੀਕ ਕਰਨ ਰੱਬ ਰਾਖਾ ਨੋਜਵਾਨ ਵੀਰਾਂ ਦਾ ਧੰਨਵਾਦ
  • ਜਿਉਂਦੇ ਰਹੋ ਮੇਰੇ ਭਰਾਵੋਂ, ਸਿਰਾ ਰਾਤਾਂ ਗੀਤ ਗਾਉਂਦੇ । ਖੁਸ਼ ਰਹੋ ।
  • @balramsingh4355
    ਬਹੁਤ ਵਧੀਆ ਗੀਤ ਵੀਰ ਤੁਹਾਡਾ