Emergency News 29 July 2024 | Punjabi News Today । ਅੱਜ ਦੀਆਂ 8 ਵੱਡੀਆਂ ਖ਼ਬਰਾਂ | THE KHALAS TV

49,052
4
Published 2024-07-29
New Punjabi Short Movie 2022 :    • Harami | ਹਰਾਮੀ |  Latest Punjabi Shor...  

𝐅𝐔𝐍𝐅𝐋𝐈𝐗 :    / @funflix0000  

Subscribe and Share

The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
We are your voice. We are for Human rights. Send your voice to us we will raise your voice. [email protected]

𝗜𝗻𝘀𝘁𝗮𝗴𝗿𝗮𝗺: www.instagram.com/the_khalastv

𝗙𝗮𝗰𝗲𝗯𝗼𝗼𝗸: www.facebook.com/TheKhalasTvOfficial

𝗧𝘄𝗶𝘁𝘁𝗲𝗿: twitter.com/thekhalastv

𝗞𝗵𝗮𝗹𝗮𝘀 𝗩𝗶𝗰𝗵𝗮𝗿 : www.instagram.com/khalas_vichar

𝗥𝗲𝗮𝗱 𝗡𝗲𝘄𝘀 at khalastv.com/

#PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

All Comments (21)
  • @user-ex3fp4mg9d
    ਕਿਸਾਨਾਂ ਦੀਆਂ ਜਮੀਨਾਂ ਪੱਕੀਆਂ ਕੀਤੀਆਂ ਜਾਣ
  • @gurlalgora2589
    ਭੈਣ ਹਰਸ਼ਨ ਕੌਰ ਜੀ ਤੇ ਸਾਰੇ ਖਾਲਸ ਚੈਨਲ ਦੇ ਸਾਰੇ ਪਰਿਵਾਰ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਜੀ ਧੰਨਵਾਦੀ ਹੋਵਾਂਗਾ
  • ਦੋਸੀਆਂ ਨੂੰ ਫ਼ਾਸੀ ਦੇਣੀ ਚਾਹੀਦੀ
  • @balvirsingh3076
    ਸੁਖਬੀਰ ਬਾਦਲ ਦੇ ਬਿਆਨ ਦੀ ਦੁੱਕੀ ਦੀ ਕਦਰ ਨਹੀਂ ਸਾਰੀ ਦੁਨੀਆਂ ਵਿੱਚ।ਕੋਈ ਨਾਮ ਲੈਣਾ ਨਹੀਂ ਚਾਹੁੰਦਾ ਨਾਂ ਸੁਣਨਾ ਚਾਹੁੰਦਾ।ਤੁਸੀਂ ਸੰਗਤਾਂ ਖ਼ਿਲਾਫ਼ ਪ੍ਰਚਾਰ ਕਰਕੇ ਸਮਾਂ ਕਿਉਂ ਬਰਬਾਦ ਕਰਦੇ ਹੋਂ
  • @tarlochanbrar71
    SGPC ਨੇ ਨਿਸ਼ਾਨ ਸਾਹਿਬ ਦੇ ਚੋਲੇ ਦਾ ਰੰਗ ਬਦਲ ਦਿੱਤਾ ਇਸ ਤੋਂ ਸਪੱਸ਼ਟ ਹੁੰਦਾ ਕਿ SGPC ਨੇ RSS ਦੀ ਹੁਕਮ ਅਦੂਲੀ ਨੂੰ ਲਾਗੂ ਕਰਨ ਲਈ ਦੁਨੀਆ ਭਰ ਦੀਆਂ ਸਿੱਖ ਸੰਗਤਾਂ ਨੂੰ ਗੁਰਦੁਆਰਿਆਂ ਦੇ ਨਿਸ਼ਾਨ ਸਾਹਿਬ ਦੇ ਚੋਲਿਆਂ ਦੇ ਕੱਪੜੇ ਦਾ ਰੰਗ ਬਦਲ ਣ ਦਾ ਹੁਕਮ ਚਾੜ੍ਹ ਦਿੱਤਾ ਖ਼ਬਰ ਸੁਣ ਕੇ ਬਹੁਤ ਦੁੱਖ ਹੋਇਆ ਗੁਰੂ ਫ਼ਤਹਿ ਜੀ।
  • @user-cs7tg4fl5q
    ਬੀਬੀ ਹਰਸਿਮਰਤ ਕੌਰ ਬਾਦਲ ਨੂੰ ਬੇਨਤੀ ਹੈ ਕਿ ਆਪਣਾ ਭਾਸ਼ਣ ਪੰਜਾਬੀ ਭਾਸ਼ਾ ਚ ਕਰਿਆ ਕਰਨ
  • ਏਹ ਸੱਭ ਕੁੱਝ ਬਾਦਲ ਵਾਲਾ ਮੁੱਦਾ ਪਿੱਛੇ ਪਾਉਣ ਲਈ ਹੈ ਚੱਲੋ ਫਿਰ ਵੀ ਦੇਰੀ ਨਾਲ ਲਿਆ ਗਿਆ ਫ਼ੈਸਲਾ ਠੀਕ ਹੈ
  • @harjinderghoman
    ਪੰਜਾਬ ਦੀ ਸਿਆਸਤ ਸਿਆਸੀ ਲੀਡਰਾਂ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ
  • @sewasingh5142
    ਵਾਹਿਗੁਰੂ ਭਲੀ ਕਰੇ ਬੇਟਾ ਬਹੁਤ ਦੁਖ ਭਰੀ ਖ਼ਬਰ ਹੈ ਜੀ 🙏🙏
  • @zaildarcheema106
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਜੀ
  • ਬੇਟਾ ਜੀ ਨਿਸ਼ਾਨ ਸਾਹਿਬ ਜੀ ਦਾ ਰੰਗ ਸੁਰਮੲਈ ਤੇ ਗਾੜਾ ਕੇਸਰੀ ਹੈ ਸੈਫਰਿਨ ਹੈ ਨਾਂ ਬਸੰਤੀ ਤੋਂ ਨਾ ਹੀ ਨੀਲਾ ਹੈ ਨੀਲਾ ਤੁਰਕੀ ਦਾ ਰੰਗ ਹੈ ਸੁਰਮੲਈ ਰੰਗ ਹੋਰ ਹੁੰਦਾ ਹੈ ਸਕੱਤਰ ਜਥੇਦਾਰ ਅਣਜਾਣ ਨਹੀਂ
  • Btd ,talwandi sabo,damdama sahib, ,sardulgarh ,fathibad ,hisar , Railway track banaya jave , thanks sir