ਮਹਾਰਾਜਾ ਦਲੀਪ ਸਿੰਘ ਦੀ ਯਾਦਗਰ Maharaja Daleep Singh | Punjabi Travel Couple | Ripan Khushi

Published 2024-08-06

All Comments (21)
  • ਰਿਪਨ ਜੀ ਤੁਸੀਂ ਸਿੱਖ ਕੌਮ ਦੇ ਮਹਾਨ ਰਾਜ ਦੇ ਮਹਾਨ ਸਿੱਖ ਰਾਜੇ ਵਾਰੇ ਇਤਿਹਾਸਕ ਜਾਣਕਾਰੀ ਦਿੱਤੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
  • ਵਾਹ ਜੀ ਸਿੰਘ ਸਾਹਿਬ ਪੂਰੇ ਬਾਣੇ ਵਿੱਚ ਰੂਹ ਖੁਸ਼ ਕਰਤੀ ਜਵਾਨਾ ❤ ਮਹਾਰਾਜਾ ਦਲੀਪ ਸਿੰਘ ਜੀ ਦੀ ਮਿੱਟੀ ਪੰਜਾਬ ਲਿਆਂਦੀ ਜਾਵੇਗੀ ਮਹਾਰਾਜ ਦੀ ਆਖ਼ਰੀ ਇੱਛਾ ਪੂਰੀ ਹੋਵੇਗੀ ਜ਼ਰੂਰ ਸਿੱਖ ਰਾਜ ਜ਼ਰੂਰ ਆਵੇਗਾ ⚔️🪯
  • ਬਾਈ ਜੀ ਇਹ ਐਪੀਸੋਡ ਅਸੀਂ ਪ੍ਰੋਜੈਕਟਰ ਰਾਹੀਂ ਆਪਣੇ ਸਕੂਲ ਵਿੱਚ ਬੱਚਿਆਂ ਨੂੰ ਜਰੂਰ ਦਿਖਾਵਾਂਗੇ ਬਹੁਤ ਜਿਆਦਾ ਵਧੀਆ ਵੀਡੀਓ ਲੱਗੀ। ਧੰਨਵਾਦ
  • ਇੰਗਲੈਂਡ ਵਿੱਚ ਮਹਾਰਾਜਾ ਦਲੀਪ ਸਿੰਘ ਦੀ ਯਾਦਗਾਰ ਵਿਖਾਉਣ ਲਈ ਆਪ ਜੀ ਦਾ ਦਿਲ ਤੋਂ ਧੰਨਵਾਦ ਜੀ ❤
  • ਧੰਨਵਾਦ ਮਹਾਰਾਜਾ ਦਲੀਪ ਸਿੰਘ ਦੀ ਜਾਣਕਾਰੀ ਦੇਣ ਲਈ ਧੰਨਵਾਦ ਬਾਕੀ ਜੋ ਖੋਜ ਖੋਜ ਕੇ ਇਹਨਾਂ ਦੀਆਂ ਜਗਹਾ ਤੇ ਮਹਾਰਾਜਾ ਦਲੀਪ ਸਿੰਘ ਦੀ ਖਬਰਾਂ ਤੇ ਲੈ ਕੇ ਗਏ ਇਹ ਵੀ ਇੱਕ ਬਹੁਤ ਇਤਿਹਾਸਕ ਜਗਾ ਦਿਖਾਉਣ ਲਈ ਸ਼ੁਕਰੀਆ ਬਾਈ ਮਨਦੀਪ ਭੈਣ ਦਾ ਵੀ ਬਹੁਤ ਧੰਨਵਾਦ ਜੋ ਤੁਹਾਨੂੰ ਹਰ ਇੱਕ ਜਗ੍ਹਾ ਤੇ ਨਾਲ ਲੈ ਕੇ ਜਾਂਦੇ ਹਨ ਵਾਹਿਗੁਰੂ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਸਾਰੇ ਜਣਿਆਂ ਨੂੰ ਤੇ ਤੰਦਰੁਸਤੀਆਂ ਬਖਸ਼ੇ ਲੰਮੀਆਂ ਉਮਰਾਂ ਹੋਣ❤❤❤ ਧਾਲੀਵਾਲ ਭੈਣੀ ਜੱਸਾ ❤❤❤
  • ਬਹੁਤ ਵਧੀਆ ਲੱਗਦਾ ਜਦੋਂ ਤੁਸੀ ਪੰਜਾਬ ਦੇ ਇਤਹਾਸ ਬਾਰੇ ਕੁੱਛ ਵੀ ਦਿਖਾਉਂਦੇ ਹੋ ਧੰਨਵਾਦ
  • ਬਹੁਤ ਬਹੁਤ ਰਿਪਨ ਧੰਨ ਵਾਧ ਜੀ ਤੁਹਾਡਾ ਜਿਨਾਂ ਸਾਨੂੰ ਮਹਾਨ ਹਸਤੀਆਂ ਵਖਾਇਆ
  • ਰਿਪਨ ਵੀਰ ਖੁਸ਼ੀ ਭੈਣ ਇਨੀ ਸੋਹਣੀ ਜਾਣਕਾਰੀ ਦੇਣ ਲਈ ਆਪ ਦਾ ਬਹੁਤ ਧੰਨਵਾਦ ਤੁਹਾਡੇ ਅੱਗੇ ਸਿਰ ਝੁੱਕਦਾ
  • @luckybhullar210
    ਸੰਦੀਪ ਭੈਣ ਦਾ ਵੀਰ ਕਿੰਨਾ ਸੋਹਣਾ ਲੱਗਦਾ ਵੀਰੇ sachi Veera tusi bhut sona lagda hu bhut vadia ਸਿੱਖਿਆ ਦਿੱਤੀ aa maa ਬਾਪ ਨੇ tusi veera vlog cha ਦਿਖਾਉਣਾ ਸੀ veer kena sona lagda aa
  • @bhedpuri1316-
    ਸ਼ੁਕਰਾਨਾ ਇਤਿਹਾਸ ਨਾਲ ਰੂਬਰੂ ਕਰਾਇਆ, ਇਦਾ ਦੀਆਂ ਵੀਡੀਓ ਚੰਗੀਆਂ ਨੇ ਸਾਡੇ ਵਿਰਾਸਤ ਵਖਾਉਣ ਲੲਈ❤ ਦਿਲੋਂ ਸ਼ੁਕਰੀਆ
  • ਬਹੁਤ ਵਧੀਆ ਲੱਗਦਾ ਜਦੋਂ ਤੁਸੀ ਪੰਜਾਬ ਦੇ ਇਤਹਾਸ ਬਾਰੇ ਕੁੱਛ ਵੀ ਦਿਖਾਉਂਦੇ ਹੋ ਧੰਨਵਾਦ ripan ਵੀਰ
  • @hsgill4083
    ਬਾਈ ਰਿਪਨ ਜੀ ਖੁਸ਼ੀ ਜੀ ਅਤੇ ਸੰਦੀਪ ਜੀ ਅਤੇ ਸਿੰਘ ਸਾਹਿਬ ਜੀ ਆਪ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਨੇ ਜੋ ਸਿੱਖ ਕੌਮ ਦੇ ਮਹਾਨ ਮਹਾਰਾਜਾ ਦਲੀਪ ਸਿੰਘ ਜੀ ਦੀ ਆਖਰੀ ਨਿਸ਼ਾਨੀ ਜੋ ਕਬਰ ਦੇ ਰੂਪ ਵਿੱਚ ਸੀ ਦਿਖਾਈ ਦੇਖ ਕੇ ਬੜਾ ਦੁੱਖ ਵੀ ਹੋਇਆ ਅੰਗਰੇਜਾਂ ਨੇ ਚੰਗਾ ਕੰਮ ਨਹੀਂ ਕੀਤਾ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ
  • ਰਿਪਨ ਵੀਰ ਜੀ ਤੁਹਾਡੇ ਬਲੋਗ ਬਹੁਤ ਸੋਹਣੇ ਹੁੰਦੇ ਨੇ ਤੇ ਸਾਨੂੰ ਮਹਾਰਾਜਾ ਦਲੀਪ ਸਿੰਘ ਦੀ ਯਾਦਗਾਰ ਵਿਖਾਉਣ ਲਈ ਬਹੁਤ ਬਹੁਤ ਧੰਨਵਾਦ ਵੀਰੋ
  • ਸਾਡਾ ਆਖਰੀ ਰਾਜਾ ਸੀ ਮਹਾਰਾਜਾ ਦਲੀਪ ਸਿੰਘ ਜੀ 🙏
  • @bharatsidhu1879
    ਤੁਹਾਡਾ ਬਹੁਤ - ਬਹੁਤ ਧੰਨਵਾਦ ਮਹਾਰਾਜਾ ਰਣਜੀਤ ਸਿੰਘ ਦੇ ਇਤਿਹਾਸ ਬਾਰੇ ਜਾਣਕਾਰੀ ਦੇਣ ਲਈ । ਬਹੁਤ ਅੱਛੀਆਂ ਚੀਜ਼ਾਂ ਦੀ ਜਾਣਕਾਰੀ ਮਿੱਲੀ ਅੱਤੇ ਸਿੱਖਣ ਨੂੰ ਮਿੱਲਿਆ ।
  • ਰਿਪਨ ਤੇ ਖੁਸ਼ੀ ਬੇਟਾ ਬਹੁਤ ਧੰਨਵਾਦ ਸਦਾ ਖੁਸ਼ ਰਹੋ
  • @darasran556
    ਬਹੁਤ। ਬਹੁਤ। ਧੰਨਵਾਦ। ਰਿਪਨ। ਵੀਰ। ਜੀ।ਤੇ।ਖੁਸ਼ੀ। ਭੈਣ। ਜੀ।❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉
  • ਬਹੁਤ ਧਨਵਾਦ ਜੀ ਰਿਪਨ ਅਤੇ ਖੁਸ਼ੀ ਭੈਣ ਜੀ ਖਾਲਸਾ ਰਾਜ ਦੇ ਆਖਰੀ ਮਹਾਰਾਜਾ ਦਲੀਪ ਸਿੰਘ ਜੀ ਦੀ ਯਾਦਗਾਰ ਦੇ ਦਰਸ਼ਨ ਕਰਾਉਣ ਲਈ
  • @MajorSingh-po6xd
    ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਇੰਗਲੈਂਡ ਵਿਚ ਵਸਦੇ ਸਾਰੇ ਪੰਜਾਬੀ ਪਰਿਵਾਰਾਂ ਦਾ ਕਿਉਂਕਿ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਅਤੇ ਥਾਵਾਂ ਦੀ ਸੈਰ ਕਰਵਾ ਰਹੇ ਹੋ( ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)