Khabran Da Prime Time | Akali Dal 'ਚ 'ਸ਼ਕਤੀਆਂ' 'ਤੇ ਛਿੜੀ ਤਕਰਾਰ ! | Sukhbir Badal | News18 Punjab

Published 2024-07-31
Khabran Da Prime Time | ਸੁਖਦੇਵ ਢੀਂਡਸਾ ਵੱਲੋਂ ਲੀਡਰਾਂ ਨੂੰ ਕੱਢਣ ਦੇ ਫੈਸਲੇ ਨੂੰ ਰੱਦ ਕਰਨ ਦੇ ਕੀ ਮਾਇਨੇ ? ਕੀ ਬਤੌਰ ਸਰਪ੍ਰਸਤ ਢੀਂਡਸਾ ਕਿਸੇ ਫੈਸਲੇ ਨੂੰ ਰੱਦ ਕਰਨ ਦਾ ਅਧਿਕਾਰ ਰੱਖਦੇ ਨੇ ? ਬਾਗ਼ੀਆਂ ਵੱਲੋਂ ਪਾਰਟੀ 'ਤੇ ਜਤਾਏ ਜਾ ਰਹੇ ਹੱਕ ਦਾ ਅਧਾਰ ਕੀ ? ਕੀ ਸੀਨੀਅਰ ਲੀਡਰਾਂ ਨੂੰ ਪਾਰਟੀ 'ਚੋਂ ਕੱਢਣ ਦਾ ਫੈਸਲਾ ਜਲਦਬਾਜ਼ੀ 'ਚ ਲਿਆ ਗਿਆ ? ਕੀ ਪਾਰਟੀ 'ਚੋਂ ਕੱਢਣ ਵਾਲੇ ਫੈਸਲੇ ਨੇ ਅਕਾਲੀ ਦਲ ਦੇ ਸੰਕਟ ਨੂੰ ਹੋਰ ਡੂੰਘਾ ਕਰ ਦਿੱਤਾ ਹੈ ? ਕੀ ਅਕਾਲੀ ਦਲ ਦਾ ਕਲੇਸ਼ ਹੁਣ ਅਦਾਲਤ ਦੀਆਂ ਬਰੂਹਾਂ ਤੱਕ ਵੀ ਜਾ ਸਕਦਾ ਹੈ ? ਸੁਖਬੀਰ ਦੇ ਹੁੰਦਿਆਂ ਨਾਲ ਪ੍ਰਧਾਨ ਲਾਉਣਾ ਕਿੰਨਾ ਅਸਾਨ ? ਪ੍ਰਧਾਨ ਬਨਾਮ ਸਰਪ੍ਰਸਤ ਦੀ ਲੜਾਈ 'ਚੋਂ ਕੌਣ ਜਿੱਤੇਗਾ ਬਾਜ਼ੀ ?
#KhabranDaPrimeTime #AkaliDal #News18Punjab #SukhdevSinghDhindsa #SukhbirBadal #LiveNews #News18PunjabNews

Find Latest News, Top Headline And breaking news Watch your favorite newspapers News18 Punjab Himachal Haryana websites.

For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube

News 18 Punjab/Haryana/Himachal is an exclusive news channel on YouTube which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.

News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |

Subscribe to our channel: bit.ly/1IMIp73

For Latest news and updates, log on to: bit.ly/2Cx91Ok

For Latest news and updates, log on to:
onelink.to/desc-youtube

Follow Us on Twitter:
twitter.com/News18Haryana
twitter.com/News18Himachal
twitter.com/News18Punjab

Like Us on Facebook:
www.facebook.com/News18Haryana/
www.facebook.com/News18Himachal/
www.facebook.com/News18Punjab

All Comments (21)
  • ਜਦ ਤਕ ਸੁਖਬੀਰ ਬਾਦਲ ਪ੍ਰਧਾਨ ਆ ਉਨਾਂ ਸਮਾਂ ਅਕਾਲੀ ਦਲ ਦਾ ਕੁਝ ਨਹੀਂ ਬਣ ਸਕਦਾ
  • ਅਕਾਲੀ ਦੱਲ ਬਾਦਲ ਅਕਾਲੀ ਦੇਖ ਲੋ ਨਾ ਕੇਸ ਨਾ ਦਾੜੀ ਅਸੀਂ ਅਕਾਲੀ ਹਾਂ
  • ਪ੍ਰੋਫੈਸਰ ਸਾਹਿਬ ਤਾਂ ਬਾਦਲ ਸਾਹਿਬ ਦਾ ਖਾਸ ਬੰਦਾ ਲੱਗਦਾ ਹੈ
  • ਬੀਬੀ ਨੇ ਸਹੀ ਗੱਲ ਕੀਤੀ ਵੱਡੀਆਂ ਵੱਡੀਆਂ ਗੱਡੀਆਂ ਚੋ ਨਿਕਲਨ ਵਾਲਿਆਂ ਨੇ ਪਾਰਟੀ ਦਾ ਖ਼ਾਨਾ ਖ਼ਰਾਬ ਕਰਤਾ ਇੱਕ ਡੱਬੂ ਟੱਬਰ ਦੇ ਬੜੇ ਪਾਲਿਸ਼ ਕਰ ਰਿਹਾ ਸੀ
  • 2027 ਦੀਆਂ ਚੋਣਾਂ ਤੋਂ ਪਹਿਲਾਂ ਇਹਨਾਂ ਵਿਚੋਂ ਅੱਧ ਤੋਂ ਜ਼ਿਆਦਾ ਫਿਰ ਅਕਾਲੀ ਦਲ ਬਾਦਲ ਦੀ ਪਾਰਟੀ ਵਿੱਚ ਜਾਣਗੇ। ਇਹ ਫਿਰ ਕਹਿਣ ਗੇ ਘਰ ਵਾਪਸੀ ਹੋਗੀ।😅😂
  • ਸਹੀਦ ਪਰਿਵਾਰਾ ਨੂੰ ਟਿਕਟਾਂ ਦਿਉ 2ਵਾਰੀ ਤੋਂ ਪਰਿਵਾਰ ਚੋ ਇਲੈਕਸ਼ਨ ਐਮ ਐਲ ਏ ਦਾ ਲਡ ਸਕਦਾ ਹੋਵੇ
  • ਚੈਨਲ ਵਾਲਿਆਂ ਨੂੰ ਬੇਨਤੀ ਹੈ ਕਿ ਸ੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵਾਲਿਆਂ ਨੂੰ ਬਾਗੀ ਧੜਾ ਨਾ ਕਹੋ
  • ਸਾਰਿਆਂ ਦੀਆਂ ਸਕਿਉਰਟੀਆਂ ਵਾਪਸ ਲੈਕੇ ਇਹਨੂੰ ਜਨਰਲ ਇਜਲਾਸ ਬਲਾਉਣ ਦਿਓ ਅਤੇ ਆਪਸ ਵਿਚ ਮੁਕਾ ਧੁਕੀ ਹੋਣ ਦਿਓ?
  • ਇੱਕ ਕਹਾਵਤ ਹੈ। ਬਹੁਤਾ ਖਾਂਦੀ ਥੋੜ੍ਹੇ ਤੋਂ ਵੀ ਜਾਂਦੀ ਸਰਸੇ ਸਾਧ ਦੀਆਂ ਵੋਟਾਂ ਲੈਂਦੇ ਲੈਂਦੇ ਸਿੱਖਾਂ ਦੀਆਂ ਤੇ ਪੰਥ ਦੀਆਂ ਵੋਟਾਂ ਤੋਂ ਵੀ ਗੱਏ
  • ਇਹੀ ਰੌਲਾ ਪੰਥਕ ਏਜੰਢੇ ਨੂੰ िਤਲਾਂਜਲੀ ਦੇ िਦਤੀ, िਢਵੇਟ ਚ ਵੀ ਪੰਥਕ िਚਹਰਾ ਭੇਜਣਾ ਚਾਹੀਦਾ ਹੈ
  • ਅਕਾਲੀ ਦਲ ਬਾਦਲ ਦਾ ਨੁਮਾਇੰਦਾ ਤਾਂ ਵੇਖ ਲਵੋ
  • All leaders of Akali Dal must be replaced as they have failed to serve the panth.About half of sikhs in punjab are clean shaven and sgpc and akali dal are silent.This is an unfortunate act on their part.
  • Ikk baar professor Manjit Singh ji by v SAD da PARDHAN BNAKE VEKH LVO..
  • ਅਵਾਜ ਤਾ ਪਹੁੰਚ ਰਹੀ ਪਰ ਟਾਡਾ ਸਾਹਿਬ ਦਾ ਅਨਸਰ ਨੀ ਦੇ ਸਕਦੇ ਉਹਨਾ ਬਿਲਕੁੱਲ ਸੱਚ ਕਿਹਾ
  • IKK KADDHE HOE. DUJJE NIKAL GYE TIJJE BAAGI FIR TUSSI SAD DE HI HO SAANU EH DASSO TUSS KEHRE PAASSE HO. KISSE NU CHAKKRAN VICCH NA PAO. GALL CLEAR KARO. GOD BLESS
  • Sardar sukhbir singh badal pardhangi chhad de te tusi sare party tu vbahar hovo
  • LGDA BAAGIAN NU KEJRIWAL DRAMEWAAZ MAKKAAR NIKKAMA BEIMAAN DA SAATH MIL GYA. MANN DA V.