6-8-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Farmers | Judge Singh Chahal

220,345
0
2024-08-05に共有
#PunjabiNews​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​ #PrimeTime
'Punjabi Prime Time' is a Daily News Bulletin.
Today Punjabi News

ਪੰਜਾਬੀ ਖਬਰਾਂ
ਜੱਜ ਸਿੰਘ ਚਾਹਲ

This News Video is about Punjab state. It's aim is to inform people.
Punjabi Khabran and latest News from Punjab Today.
Subscribe Link:-
/ @punjabinewschannel

Facebook Link:-

/ thepunjabtvnews

ਪੰਜਾਬੀ ਖਬਰਾਂ
ਜੱਜ ਸਿੰਘ ਚਾਹਲ
The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New Zealand, UK and USA.
News in Punjabi Language.
Judge Singh Chahal news today
Jajj Singh Chahal today news
Jujj Singh Chahal news
This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
This channel streams news about political parties like Congress, Shiromani Akali Dal, AAP, BJP etc.

コメント (21)
  • ਸਾਡੇ ਖੰਨੇ ਵਿੱਚ ਜਦੋਂ ਤੱਕ ਤਹਸੀਲਦਾਰ ਤੋਂ ਲੈਕੇ ਪੀਅਨ ਤੱਕ ਫੀਸ ਨਹੀਂ ਜਾਂਦੀ ਉਦੋਂ ਤੱਕ ਰਜਿਸਟਰੀ ਨਹੀਂ ਹੁੰਦੀ
  • ਸਬੂਤ ਲੋਕਾਂ ਕੋਲੋਂ ਗੁੰਮ ਹਨ ਪਰਲ ਕੰਪਨੀ ਂ ਵਾਲੇ ਪਰ ਲਿਸਟਾਂ ਕੰਪਨੀਂ ਵਾਲਿਅਾਂ ਤੋਂ ਸਰਕਾਰ ਲੈ ਸਕਦੀ ਹੈ ਪੈਸੇ ਦਿਁਤੇ ਜਾਣ
  • ਪੰਜਾਬ ਦੇ ਹਲਾਤ ਬਹੁਤ ਖ਼ਰਾਬ ਹੋ ਚੁੱਕੇ।ਹਰ ਰੋਜ਼ ਚੋਰੀ ਦੀਆਂ ਘਟਨਾਵਾਂ ਬਹੁਤ ਹੋ ਰਹੀਆਂ ਹਨ। ਲੋਕ ਬਹੁਤ ਪ੍ਰੇਸ਼ਾਨ ਹਨ।
  • ਭਗਵੰਤ ਮਾਨ ਝੂਠ ਬੋਲਦਾ ਮੈਂ 25ਹਜਾਰ ਰੁਪ ਦੇ ਕੇ ਰਜਿਸਟਰੀ ਕਰਵਾਈ ਆ
  • ਪਰਲ ਕੰਪਨੀ ਵਾਲੇ ਕਿਸ ਨਂ ਦਿਖਾਉਣ ਸਬੂਤ ਇਹੀ ਵੀ ਦਸਣਾ
  • ਪਰਲ ਕੰਪਨੀ ਦਾ ਮਾਲਕ ਨਿਰਮਲ ਭੰਗੂ
  • ਆਪ ਹੀ ਕਰਦਾ ਹੈ ਆਪਣਿਆਂ ਸਿਫ਼ਤਾਂ। ਹੋਰ ਤਾਂ ਕੋਈ ਨਹੀਂ ਕਹਿੰਦਾ ਕਿ ਕੱਖ ਵੀ ਸਵਾਰ ਦੇਣਗੇ
  • Bilkul fail mukhmantry Bhagwant man bahut jooth boldha hai punjab the ਮਾਹੋਲ ਖਰਾਬ ਕਰ ਦਿਤਾ
  • @SKPunni
    ਕੱਲ ਚੰਡੀਗੜ੍ਹ ਤੋ ਜਲੰਧਰ ਆਉਦੇ ਵੇਖਿਆ ਕਿ ਬੱਸ ਵਿੱਚ ਦਸ ਹਜਾਰ ਰੁਪਏ ਦਾ ਬੀਬੀਆਂ ਦਾ ਸਫਰ ਹੋ ਰਿਹਾ ਸੀ ਬੱਸ ਵਿੱਚ ਬੀਬੀਆਂ ਦੀ ਗਿਣਤੀ 50 ਸੀ ਇੱਕ ਸਵਾਰੀ ਦਾ ਕਿਰਾਇਆ 205 ਹੈ
  • Mammu Majra Di Khabar Te Sarkar Nu Gaur Karna Chahida Hai Luterian Di Announcement Jyada Hi Khatarnak Hai.
  • ਸੱਚੀਆਂ ਤੇ ਖਰੀਆਂ ਖਰੀਆਂ ਖ਼ਬਰਾਂ ਸੁਨਾਂ ਲਈ ਧੰਨਵਦ ਕਰਦੇ ਹਾਂ ਤੁਹਾਡਾ ਜੱਜ ਸਿੰਘ ਜੀ।ਸੁਰਿੰਦਰ ਸਿੰਘ ਬੀ ਸੀ ਕਨੇਡਾ।
  • ਜੋ ਬੰਗਲਾਦੇਸ਼ ਵਿੱਚ ਘਟਨਾ ਚੱਕਰ ਹੋਇਆ ਓਹ ਕੋਈ ਮੰਦਭਾਗੀ ਘਟਨਾ ਨਹੀ ਹੈ ਬਲਕਿ ਸਹੀ ਲੋਕਰਾਜ ਦਾ ਨਮੂੰਨਾ ਹੈ ਜੇ ਜਨਤਾ ਏਕਾ ਕਰਕੇ ਅਪਣੇ ਉੱਤੇ ਹੋ ਰਹੇ ਗੈਰਕਾਨੂੰਨੀ ਫੁਰਮਾਨਾਂ ਲੱਈ ਸੰਘਰਸ਼ ਕਰੇ ਤਾਂ ਸਰਕਾਰਾਂ ਨੂੰ ਬਰਤਰਫ਼ ਕਰ ਸਕਦੀਆਂ ਹਨ ਭਾਂਵੇਂ ਕਿ ਕੁਛ ਅੰਦੋਲਨਕਾਰੀਆਂ ਦੀ ਮੌਤ ਵੀ ਹੋਈ ਹੈ ਪਰ ਆਖਰ ਜਿੱਤ ਏਕੇ ਦੀ ਤੇ ਲੋਕਰਾਜ ਦੀ ਹੋਈ ਹੈ ਤੇ ਉੱਥੋਂ ਦੀ ਪ੍ਰਧਾਨ ਮੰਤਰੀ ਨੂੰ ਮੁਲਕ ਛੱਡ ਕੇ ਦੂਸਰੇ ਮੁਲਕ ਵਿੱਚ ਜਾ ਕੇ ਸ਼ਰਨ ਲੈਂਣੀ ਪੱਈ ਹੈ ਇੱਕ ਸਾਡਾ ਝੁੱਡੂ ਮੁਲਕ ਹੈ,ਡਰਪੋਕ ਜਨਤਾ ਹੈ ਜੋ ਚੁੱਪਚਾਪ ਸਾਰੇਗ਼ੈਰਕਾਨੂੰਨੀ ਫ਼ੁਰਮਾਂਨਾ ਨੂੰ ਹੱਸ ਕੇ ਬ੍ਰਦਾਸ਼ਤ ਕਰ ਰਹੇ ਹਨ ਤੇ ਦੱਬ ਕੇ ਛਿੱਤਰ ਖਾ ਕੇ ਵੀ ਆਪੋ ਆਪਣੀਆਂ ਪਾਰਟੀਆਂ ਦਾ ਸ਼ੁਕਰਾਨਾ ਕਰਦੇ ਹਨ ਪਿਛੇ ਜਿਹੇ ਨੀਟ ਮਾਮਲੇ ਦਾ ਪਰਦਾਫਾਸ਼ ਹੋਇਆ ਸੀ ਪੇਪਰ ਲੀਕ ਹੋਏ ਸਨ ਦੁਬਾਰਾ ਹੋਣ ਦੀ ਵੀ ਅਫ਼ਵਾਹ ਫ਼ੈਲੀ ਸੀ ਲੱਖਾਂ ਵਿਦਿਆਰਥੀਆਂ ਦੀ ਮੇਈਨਤ ਬੇਕਾਰ ਹੋ ਗੱਈ ਪਰ ਕੀ ਮਜਾਲ ਕਿਸੇ ਨੇ ਚੂੰ ਤੱਕ ਕੀਤੀ ਹੋਵੇ ਚੁਪਚਾਪ ਮਾਮਲਾ ਰਫ਼ਾ ਦਫ਼ਾ ਹੋ ਗਿਆ ਕਿਉਂਕਿ ਸਾਰੇ ਹੀ ਕਿਸੇ ਨਾ ਕਿਸੇ ਪਾਰਟੀ ਦੇ ਕਾਰਕੁੰਨ ਸਨ ਜੇ ਵਿਰੋਧੀ ਬੋਲਦੇ ਸਨ ਤਾਂ ਵਿਰੋਧੀ ਦਾ ਠੱਪਾ ਲਾ ਕੇ ਚੁੱਪ ਕਰਾ ਦਿੱਤਾ ਜਾਂਦਾ ਹੈ ਤੇ ਹੁਕਮਰਾਨਾਂ ਦੇ ਵਰਕਰ ਅਪਣੀ ਪਾਰਟੀ ਨੂੰ ਕਿਵੇਂ ਬਦਨਾਮ ਕਰ ਸੱਕਦੇ ਹਨ,ਪਰ ਬੰਗਲਾਦੇਸ਼ ਦੀ ਜਨਤਾ ਨੇ ਦੁਨੀਆ ਨੂੰ ਦੱਸ ਦਿੱਤਾ ਕਿ ਇਸ ਮਸਲੇ ਵਿੱਚ ਅਸੀ ਸਾਰੇ ਇਕੱਠੇ ਹਾਂ ਤੇ ਨਤੀਜਾ ਅੱਜ ਦੁਨੀਆਂ ਦੇ ਸਾਮ੍ਹਣੇ ਹੈ ਜਦੋਂ ਤੱਕ ਪਾਰਟੀ ਮੋਹ ਛੱਡ ਕੇ ਏਕਤਾ ਕਰਕੇ ਵਿਰੋਧ ਨਹੀ ਕਰਦੇ ਤਾਂ ਇਸੇ ਤਰ੍ਹਾਂ ਮਰਦੇ ਰਹੋਗੇ ਯਾਦ ਰੱਖੋ ਬੰਗਲਾਦੇਸ਼ ਦੀ ਕੁੱਲ ਆਬਾਦੀ ਮਸਾਂ ਦਿੱਲੀ ਦੇ ਬਰਾਬਰ ਹੀ ਹੋਵੇਗੀ