Prime Discussion (2600) || ਵਿਦੇਸ਼ ਜਾਣ ਤੋਂ ਰੋਕੇ CM ਮਾਨ ਤੇ ਸਪੀਕਰ ਸੰਧਵਾਂ

101,818
0
Publicado 2024-08-03
#primeasiatv #primediscussion #jatinderpannu #breakingnews #bhagwantmaan #punjab #punjabnewstoday #punjabikhabra #parliment #sukhbirbadal #rahulgandhi #narendramodi #amitshah #kultarsandhwan #cmmann #olympics2024 #trump

Prime Discussion (2600) || ਵਿਦੇਸ਼ ਜਾਣ ਤੋਂ ਰੋਕੇ CM ਮਾਨ ਤੇ ਸਪੀਕਰ ਸੰਧਵਾਂ , ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫ਼ਤਾਰੀ ਮਗਰੋਂ ਖੁਲਾਸੇ

Subscribe To Prime Asia TV Canada :- goo.gl/TYnf9u

24 hours Local Punjabi Channel

NOW AVAILABLE ON SATELLITE IN INDIA - JIO FIBER #2006

Available in CANADA
TELUS #2364 (Only Indian Channel in Basic Digital...FREE)
Bell Satellite #685
Bell Fiber TV #677
Rogers #935
******************
Available Worldwide on
All Smart TV (Samsung , LG ,TCL , Apple TV , ROKU TV , Android TV)

YOUTUBE: goo.gl/TYnf9u
FACEBOOK: www.facebook.com/primeasiatvcanada
WEBSITE: www.primeasiatv.com/
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: twitter.com/primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV
Contact : +1-877-825-1314

Content Copyright @ Prime Asia TV

Todos los comentarios (21)
  • ❤❤❤ ਬੜਾ ਦਿਮਾਗ਼ ਹੈ ਯਾਰ ਇਸ ਬੰਦੇ ਦਾ ਵਾਹਿਗੁਰੂ ਜੀ ਲੰਬੀ ਓਮਰ ਕਰਨ ਰੋਜ ਹੀ ਇੰਤਜ਼ਾਰ ਰਹਿੰਦਾ ਹੈ🎉🎉🎉❤
  • @satnamjudge6874
    ਦੂਜਿਆਂ ਨੁੰ ਮਿੱਧਣ ਵਾਲੇ ਆਸ਼ੂ ਨੁੰ ਹੁਣ ਈ ਡੀ ਮਿੱਧੂ
  • ਪੰਨੂੰ ਸਾਬ੍ਹ ਜੀ,,,, ਨੰਦਪ੍ਰੀਤ ਸਿੰਘ ਜੀ,,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।
  • @jsingh2929
    ਪੰਨੂੰ ਜੀ ਤੁਸੀਂ ਤਾਂ ਅੱਜਕਲ੍ਹ ਆਮ ਆਦਮੀ ਪਾਰਟੀ ਦੇ ਬੁਲਾਰੇ ਬਣ ਕੇ ਬੋਲਦੇ ਪਏ ਹੋ। ਸਰਕਾਰ ਨੇ ਬੁਰਕੀ ਚੰਗੀ ਪਾਈ ਆ।
  • ਪੰਨੂ ਸਾਹਿਬ ਜਿਨਾਂ ਬੂਟਿਆਂ ਦੀ ਗੱਲ ਕਰ ਰਹੇ ਤੇ ਜਿਹੜੇ ਮੁੱਖ ਮੰਤਰੀ ਦੀ ਗੱਲ ਕਰ ਰਹੇ ਪ੍ਰਕਾਸ਼ ਸਿੰਘ ਬਾਦਲ ਸੀ ਤੇ ਖਜੂਰਾਂ ਦੇ ਬੂਟੇ ਸਨ
  • @jasvirvirdi1871
    ਤਾਜ਼ਾ ਉਦਾਹਰਣ ਹੈ ਵਿਤਕਰੇ ਦੀ
  • ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਮੇਰੇ ਕੋਲ ਸਬੂਤ ਵੀ ਮੌਜੂਦ ਹਨ ਮੈਂ ਹਲਫ਼ੀਆ ਬਿਆਨ ਦੇਣ ਤੱਕ ਵੀ ਤਿਆਰ ਹਾਂ ਪਰ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ
  • @virsasingh418
    ਸਤਿਕਾਰ ਯੋਗ ਪੰਨੂੰ ਸਾਹਿਬ ਜੀ। ਸਤਿਕਾਰ ਸਹਿਤ ਸਤਿ ਸ੍ਰੀ ਆਕਾਲ। ਪ੍ਰਮਾਤਮਾ ਆਪ ਜੀ ਨੂੰ ਹਮੇਸ਼ਾਂ ਚੜ੍ਹਦੀ ਕਲ੍ਹਾ ਵਿੱਚ ਰੱਖੇ ਜੀ।
  • @jagjitsingh3704
    ਭਾਰਤ ਭੂਸ਼ਨ ਆਸ਼ੂ ਸਾਹਿਬ 😮😮, ਸਾਹਿਬ ਨਾ ਕਹੋ, ਕਿਰਪਾ ਕਰੋ
  • ਨੰਦਪਰੀਤ ਸਿੰਘ ਜੀ ਅਤੇ ਪੰਨੂੰ ਸਾਹਿਬ ਜੀ, ਪੰਜਾਬ ਦੇ ਸਾਰੇ ਪਿੰਡਾਂ ਵਿੱਚ 30-40 ਸਾਲਾਂ ਤੋਂ ਘਰ ਨੰਬਰ ਨਹੀਂ ਲਾਏ ਗਏ। ਲੰਬੇ ਸਮੇਂ ਤੋਂ ਸਮੁੱਚੇ ਲੋਕਾਂ ਦੇ ਪ੍ਰੀਵਾਰ ਵੱਡੇ ਹੋਣ ਹੋਣ ਕਰਕੇ ਇੱਕ ਇੱਕ ਤੋਂ ਕਈ ਕਈ ਪ੍ਰੀਵਾਰ ਹੋ ਗਏ ਜਿੰਨਾਂ ਦੇ ਘਰ ਵੱਖ ਵੱਖ ਪੱਤੀਆਂ, ਮੁਹੱਲਿਆਂ , ਦੂਰ ਜਾਂ ਨੇੜੇ ਖੇਤਾਂ ਵਿੱਚ ਰਹਿ ਰਹੇ ਹਨ।ਸੋ ਇਹ ਕੰਮ ਬਹੁਤਾ ਔਖਾ ਜਾਂ ਕੋਈ ਮਹਿੰਗਾ ਵੀ ਨਹੀਂ ਹੈ।ਘਰ ਨੰਬਰਾਂ ਤੇ ਹੋਣ ਵਾਲਾ ਮਾਮੂਲੀ ਖ਼ਰਚਾ ਲੋਕ ਖੁਦ ਆਪਣੀ ਜੇਬ ਚੋਂ ਵੀ ਕਰ ਦੇਣਗੇ।ਕਿਰਪਾ ਕਰਕੇ ਸੁੱਤੀ ਪਈ ਸਰਕਾਰ ਨੂੰ ਹਲੂਣਾ ਦੇ ਕੇ ਜਗਾਓ ਜੀ। ਧੰਨਵਾਦ ਜੀ।
  • @bhatiaswar
    ਸੀਨੀਅਰ ਪੱਤਰਕਾਰ ਸ: ਪੰਨੂੰ ਸਾਹਬ ਜੀ, ਵੀਰ ਨੰਦਪ੍ਰੀਤ ਜੀ ਤੇ ਪੂਰੇ Prime ਏਸ਼ੀਆ ਪਰਿਵਾਰਕ ਮੈਂਬਰਾਂ ਅਤੇ ਪੂਰੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏
  • @ravinderkaur2640
    Sat Shri akal Pannu Saab ji nd Nandprit ji Waheguru ji chardi Kala vich Rakhan 🙏
  • @palasingh5151
    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
  • @dilbagpannu7799
    ❤❤❤ ਉਸਾਰੂ ਰਹੀ ਗੱਲ ਬਾਤ ਧਿਆਨ ਯੋਗ ਹੈ ।
  • @user-so6ir7vz1j
    ਸ਼ਰੋਮਣੀ ਕਮੇਟੀ ਨੰੂ ਟਾਸਕ ਫੋਰਸ ਵਿੱਚ ਜੋ ਫੌਜੀ ਨੇ ਡਿਊਟੀ ਛੱਡੀ ਸੀ ਉਹ ਨੌਕਰੀ ਤੇ ਟਾਸਕ ਫੋਰਸ ਲਈ ਭਰਤੀ ਕਰਨ ਚਾਹੀਦੀ ਸਨ
  • @surindergarg8386
    ਸਤਿ ਸ੍ਰੀ ਆਕਾਲ ਪੰਨੂੰ ਜੀ ਅਤੇ ਸਮੂਹ ਸਾਥੀਆਂ ਨੂੰ ਜੀ
  • @boharsingh7725
    ਸਤਿ ਸ੍ਰੀ ਅਕਾਲ਼ ਸਰ ਪੰਨੂ ਸਾਬ ਜੀ ✅ ਤੇ ਨੰਦਪ੍ਰੀਤ ਜੀ 🙏🙏🙏🙏🙏
  • ਬਹੁਤ ਹੀ ਵਧੀਆ ਪ੍ਰੋਗਰਾਮ ਹੈ ਜੀ ਥੋੜਾ ਸਮਾਂ ਵਧਾ ਦਿਓ ਬੜਾ ਧੰਨਵਾਦ ਜੀ
  • @daljitsingh7980
    ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏
  • ਪੰਨੂੰ ਸਾਹਿਬ ਨਮਸਕਾਰ ਫਿਰੋਜ਼ਪੁਰ crime de ਵਿੱਚ ਲੁੱਟਾਂ ਖੋਹਾਂ ਵਿੱਚ no 1 ਤੇ ਹੈ firozepur ਵਾਸੀ ਕਹਿੰਦੇ ਨੇ ਬਹੁਤ ਬੁਰਾ ਹਾਲ ਹੈ ਕਦੀ ਫਿਰੋਜ਼ਪੁਰ ਬਾਰੇ ਵੀ ਮਾਨ ਸਹਿਬ ਨੂੰ ਚਾਨਣਾ ਪਾਓ