Prime Discussion (2597) || ਗਲਤ ਸਲਾਹਾਂ ਦੇ ਚੱਕਰ 'ਚ ਹੋਰ ਫਸਦਾ ਜਾਂਦਾ ਸੁਖਬੀਰ ਬਾਦਲ

118,267
0
Published 2024-07-31
#primeasiatv #primediscussion #jatinderpannu #breakingnews #bhagwantmaan #punjab #punjabnewstoday #punjabikhabra #parliment #sukhbirbadal #shiromani_akali_dal #sirsa #ramrahim

Prime Discussion (2597) || ਗਲਤ ਸਲਾਹਾਂ ਦੇ ਚੱਕਰ 'ਚ ਹੋਰ ਫਸਦਾ ਜਾਂਦਾ ਸੁਖਬੀਰ ਬਾਦਲ, ਮੋਦੀ ਖਿਲਾਫ ਚਰਨਜੀਤ ਚੰਨੀ ਦਾ ਮਰਿਆਦਾ ਮਤਾ


Subscribe To Prime Asia TV Canada :- goo.gl/TYnf9u

24 hours Local Punjabi Channel

NOW AVAILABLE ON SATELLITE IN INDIA - JIO FIBER #2006

Available in CANADA
TELUS #2364 (Only Indian Channel in Basic Digital...FREE)
Bell Satellite #685
Bell Fiber TV #677
Rogers #935
******************
Available Worldwide on
All Smart TV (Samsung , LG ,TCL , Apple TV , ROKU TV , Android TV)

YOUTUBE: goo.gl/TYnf9u
FACEBOOK: www.facebook.com/primeasiatvcanada
WEBSITE: www.primeasiatv.com/
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: twitter.com/primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV
Contact : +1-877-825-1314

Content Copyright @ Prime Asia TV

All Comments (21)
  • ਸੁਖਵੀਰ ਬਾਦਲ ਜੀਉ ਜੀਉ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦਾ ਤਿਓ ਤੀਓ ਬੀਬਾ ਜੀ ਅਰਦਾਸ ਸੰਪੂਰਨ ਹੁੰਦੀ ਜਾਪਦੀ ਆ
  • ਜਸਟਸ ਰਣਜੀਤ ਸਿੰਘ ਦੀ ਅੱਜ ਦੀ ਰਿਤੇਸ ਲੱਕੀ ਚੈਨਲ ਤੇ ਇੰਟਰਵਿਊ ਵੇਖੋ ਬਾਦਲਾ ਦੇ ਸਾਰੇ ਰਾਜ ਖੋਲ ਕੇ ਰੱਖ ਦਿੱਤੇ
  • @deepbrar.
    ਕੋਈ ਪਤਾ ਨੀ ਕਿਸ ਚਿਹਰੇ ਦੇ ਪਿੱਛੇ ਕਿਹੜਾ ਚਿਹਰਾ ਹੈ ਸੁਰਖ਼ ਸਵੇਰੇ ਦਾ ਵੀ ਸ਼ਾਇਦ ਅਸਲੀ ਅਕਸ ਹਨੇਰਾ ਹੈ
  • ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ ਅਤੇ ਨਵਜੀਤ ਜੀ 🙏🏼♥️🙏🏼♥️🙏🏼🌷🌷🌷🌷👌
  • @atamsingh5495
    ਭੋਲਾ ਬਾਹਰ ਮਜੀਠੀਆ ਅੰਦਰ ਸਮਾਂ ਬਲਵਾਨ ਹੈ ਆਏਗਾ
  • ਪੰਨੂੰ ਸਾਹਿਬ, ਮੋਦੀ ਸਾਹਿਬ ਨੇ ਤਾਂ ਫੇਰ ਮੂਰਖਾਂ ਦੇ ਸਰਦਾਰ ਵਾਲ਼ੀ ਗੱਲ ਕੀਤੀ?
  • ਲੋਹ ਪੁਰਸ਼ ਸਰਦਾਰ ਜਤਿੰਦਰ ਸਿੰਘ ਪੰਨੂ ਜੀ ਵਾਹਿਗੁਰੂ ਜੀ ਆਪ ਜੀ ਨੂੰ ਅਤੇ ਸਮੁੱਚੀ ਪ੍ਰਾਈਮ ਏਸ਼ੀਆ ਟੀਮ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ
  • ਪੰਨੂੰ ਸਾਬ੍ਹ ਜੀ,,,, ਨਵਜੀਤ ਸਿੰਘ ਜੀ,,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।
  • @deepbrar.
    ਏਹ ਕਲਯੁੱਗ ਹੈ ਇੱਥੇ ਦੁਸ਼ਮਣਾਂ ਤੋਂ ਨਹੀਂ ‬ ‪ ਆਪਣਿਆਂ ਤੋਂ ਸਾਵਧਾਨ ਰਹਿਣਾ ਹੈ…
  • ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏
  • @deepbrar.
    ਤਕਲੀਫ ਉਦੋਂ ਜ਼ਿਆਦਾ ਹੁੰਦੀ ਹੈ ਜਦੋਂ ‬ ‪ ਪਤਾ ਲੱਗਦਾ ਹੈ ਅਸੀਂ ਇਸਤੇਮਾਲ ਹੋਏ ਹਾਂ
  • ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ
  • ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉
  • Pannu sab akaliyan di bhuti gal na kreya kro kioki Punjab and panth nu loot ke kha gye ihna nu ignore Karo..,..
  • ਪੰਨੂੰ ਜੀ ਇੱਕ ਗੱਲ ਦੱਸੋ ਕਿ ਰਾਹੁਲ ਗਾਂਧੀ ਦੀ ਜਾਤ ਕਿਸਨੇ ਪੁੱਛੀ ਸੀ,ਅਗਰ ਤੁਸੀ ਚੰਗੀ ਤਰਹ ਸੁਣਿਆ ਹੈ ਤਾਂ ਉਸ ਵਿੱਚ ਇਹ ਕਿਹਾ ਗਿਆ ਸੀ ਕਿ ਜਿਸਕੀ ਜਾਤੀ ਦਾ ਪਤਾ ਨਹੀਂ ਓਹ ਜਾਤੀ ਪੁੱਛ ਰਹੇ ਨਾਮ ਤਾਂ ਲਿਆ ਨਹੀਂ ਰਾਹੁਲ ਗਾਂਧੀ ਦਾ ,ਫਿਰ ਤੁਹਾਡੇ ਹਿਸਾਬ ਨਾਲ ਉਸਦੀ ਕਿੱਦਾਂ ਬੇਜਤੀ ਹੋ ਗਈ ।ਵੈਸੇ ਮੈਨੂੰ ਪਤਾ ਤੁਸੀ ਜੁਆਬ ਨਹੀਂ ਦੇਣਾ ਕਿਉਂ ਕਿ ਤੁਹਾਡੇ ਕੋਲ ਜਵਾਬ ਹੈ ਹੀ ਨਹੀਂ ।ਸੱਚੀ ਪਤਰਕਾਰਿਤਾ ਦਾ ਮਤਲਬ ਹੁੰਦਾ ਸਹੀ ਵਿਸ਼ਲੇਸ਼ਣ ਕਰਨਾ