ਬਣਾਉਣ ਲੱਗੇ ਹਾਈਵੇ 26 ਹਜ਼ਾਰ ਦਰੱਖਤ ਕੱਟਣ ਦੇ ਕਰਤੇ ਹੁਕਮ, ਪੁੱਜ ਗਿਆ ਲੱਖਾ ਸਿਧਾਣਾ

Published 2024-08-06

All Comments (21)
  • ਜਹਿੜਾ ਪੱਤਰਕਾਰ ਵਧੀਆ ਪੱਤਕਾਰੀ ਸਾਫ ਸੁਥਰੀ ਕਰਦਾ ਲੋਕ ਉਸ ਨੂੰ ਵੀ ਨਹੀਂ ਝੱਲਦੇ ਲੱਖਾ ਦੀ ਸੋਚ ਵਧੀਆ ਹੈ ਲੱਖਾ ਜਿੰਦਾਬਾਦ
  • @PBwalegs
    ਇਕ ਹੀ ਤਨ ਅਸਲ ਬੰਦਾ ਪੰਜਾਬ ਲਾਈ ਬੋਲਣ ਵਾਲਾ ਲੱਖਾ ਬਾਈ ਜਿੰਦਾਬਾਦ
  • ਵਧਾਈਆਂ ਹੋਣ ਲਖਾ ਸਿਧਾਣਾ ਤੇ ਟੀਮ ਨੂੰ ਕਿ ਮੁਹਾਲੀ ਦੇ ਇੱਕ ਪਿੰਡ ਨੇ ਮਤਾ ਪਾਸ ਕੀਤਾ ਗਿਆ ਭਇਆਂ ਨੂੰ ਭਜਾਉਣ ਲਈ ਸ੍ਰੀ ਗੰਗਾਨਗਰ ਰਾਜਸਥਾਨ 🙏🙏
  • ਪੰਜਾਬ ਦੇ ਦਰੱਖਤਾ ਨੂੰ ਬਚਾਉਣ ਲਈ ਅੱਜ ਫਿਰ ਲ਼ੱਖਾ ਸਿਧਾਣਾ ਹੀ ਖੜੂਗਾ। ਨਾ ਕਿ ਬੂਚੜ ਝਾੜੂ ਵਾਲੇ 92 MLA
  • ਟਾਹਲੀ ਬਰੋਟੇ ਪਿੱਪਲ ਬੋਹੜ ਦੇ ਰੁੱਖ ਪਾਣੀ ਦੀ ਬੱਚਤ ਹੁੰਦੀ ਹੈ
  • @gurpreet927
    ਸਾਡੀਆਂ ਸਰਕਾਰਾਂ ਵਿਦੇਸ਼ਾਂ ਦੀ ਰੀਸ ਕਿੱਥੋਂ ਕਰ ਲੈਣਗੀਆਂ ਓਹਨਾਂ ਦੀ ਸੋਚ ਓਹਨਾਂ ਦੇ ਕੰਮ ਅਸੀਂ ਤਾਂ 100 ਸਾਲ਼ ਬਾਅਦ ਵੀ ਉਹਨਾਂ ਦੀ ਕੋਈ ਰੀਸ ਨਹੀਂ ਕਰ ਸਕਦੇ
  • ਡਟਕੇ ਟਾਕਰਾ ਲਾਏਓ ਪੰਜਾਬੀਓ ਹਿੱਕ ਤਾਣ ਕੇ ਸਾਥ ਦੈਓ ਅੜਜੋ ਭੰਡ ਨੂੰ ਸਵਾਰ ਕੇ ਜਵਾਬ ਦਿੱਤਾ ਜਾਵੇ ਸੱਜਣੋਂ ਸ੍ਰੀ ਗੰਗਾਨਗਰ ਰਾਜਸਥਾਨ 🙏🙏ਇਹ ਤੁਹਾਡੀ ਤੇ ਤੁਹਾਡੇ ਬੱਚਿਆਂ ਦੀ ਜੰਗ ਹੈ
  • ਸਾਡੇ ਇੱਥੇ ਕੋਈ ਦਰੱਖਤ ਨਹੀਂ ਕੱਟ ਸਕਦਾ ਹੈ ਜਦੋ ਵੀ ਕੋਈ ਕੰਮ ਕਰਨਾ ਹੈ ਪਹਿਲਾਂ ਸਰਕਾਰ ਦੀਆਂ ਸਾਰੀਆਂ ਹਦਾਇਤਾਂ ਪੂਰੀਆਂ ਕਰਨੀਆਂ ਪੈਂਦੀਆਂ ਹਨ ਘਰ ਬਨਾਉਣ ਵੇਲੇ ਸਰਕਾਰ ਤੋਂ ਇਜਾਜ਼ਤ ਲੈਣੀ ਪੈਂਦੀ ਹੈ ਉਹ ਜ਼ਮੀਨ ਦੀ ਪੂਰੀ ਦੇਖ ਭਾਲ ਕਰਨ ਤੋਂ ਬਾਅਦ ਹੀ ਇਜਾਜ਼ਤ ਦਿੰਦੇ ਹਨ ਦਰੱਖਤ ਨਹੀ ਕੱਟਣ ਦਿੰਦੇ ਹਨ ਸਾਡੇ ਘਰਾਂ ਵਿੱਚ ਵੀ ਬੈਂਕ ਯਾਰਡ ਫਰੰਟ ਯਾਰਡ ਵਿੱਚ ਦਰੱਖਤ ਜ਼ਰੂਰੀ ਹਨ ਸੜਕਾਂ ਦੇ ਕਿਨਾਰਿਆਂ ਤੋਂ ਕੋਈ ਰੁੱਖ ਨਹੀਂ ਕੱਟ ਸਕਦਾ ਹੈ ਇਨੇ ਸ਼ਖਤ ਕਨੂੰਨ ਹਨ
  • ਕਿਵੇਂ ਬਚਾਈਏ ਰੁੱਖਾਂ ਨੂੰ ਸੜਕ ਚੌੜੀ ਕਰਨੀ ਸਮੇਂ ਦੀ ਲੋੜ ਹੈ।ਪਰ ਦਰਖਤਾਂ ਦਾ ਘੱਟ ਤੋਂ ਘੱਟ ਨੁਕਸਾਨ ਹੋਵੇ, ਯੋਜਨਾ ਇਸ ਤਰਾਂ ਦੀ ਹੋਣੀ ਚਾਹੀਦੀ ਹੈ। ਜੇ ਸੜਕ ਨੂੰ ਦੋਨੋ ਪਾਸੇ ਚੌੜਾ ਨਾ ਕਰਕੇ ਇੱਕ ਪਾਸੇ ਹੀ ਚੌੜਾ ਕੀਤਾ ਜਾਵੇ ਤਾਂ 50% ਦਰਖਤ ਬਚਾਏ ਜਾ ਸਕਦੇ ਹਨ। ਜੇ ਇੱਕ ਪਾਸੇ ਦੇ ਦਰਖਤਾਂ ਲਈ ਥੋੜੀ ਜਮੀਨ (10 ਫੁੱਟ ਦੀ ਪੱਟੀ) ਡਿਵਾਈਡਰ ਦੇ ਤੌਰ ਤੇ ਛੱਡ ਦਿਤੀ ਜਾਵੇ ਤਾਂ ਇਕ ਪਾਸੇ ਦੇ ਦਰਖਤ ਇਸ ਪੱਟੀ ਵਿੱਚ ਆ ਕੇ ਬਚ ਸਕਦੇ ਹਨ। ਇਸ ਤੋਂ ਅਗੇ ਦੋ ਲੇਨ ਸੜਕ ਬਣਾ ਦਿੱਤੀ ਜਾਵੇ ਤਾਂ ਸਾਰੇ 100% ਦਰੱਖਤ ਬਚਾਏ ਜਾ ਸਕਦੇ ਹਨ। (ਪਰ ਮਾਫੀਆ ਜਗਤ ਅਜੇਹਾ ਹੋਣ ਨਹੀਂ ਦੇਵੇਗਾ)। ਮੇਰੇ ਇਸ ਸੁਝਾਅ ਨੂੰ ਕੋਈ ਸਰਕਾਰ ਤੱਕ ਪਹੁੰਚਾ ਸਕਦਾ ਹੋਵੇ ਤਾਂ ਧਨਵਾਦੀ ਹੋਵਾਂਗਾ। ਸਰਕਾਰ ਖੁਦ ਵੀ ਧਿਆਨ ਦੇਵੇ। ਜੇ ਤੁਹਾਨੂੰ ਇਹ ਆਈਡੀਆ ਠੀਕ ਤੇ ਫਾਇਦੇਮੰਦ ਲਗਦੈ ਤਾਂ ਇਸ ਪੋਸਟ ਨੂੰ ਅੱਗੇ ਸ਼ੇਅਰ ਕਰ ਦਿਓ। ਹੋ ਸਕਦੈ ਰੁੱਖ ਬਚਾਉਣ ਵਿੱਚ ਸਹਾਈ ਹੋ ਸਕੇ।🙏
  • @khalsfacts
    ਸਾਡੇ ਇੰਡੀਆ ਦੀਆਂ ਸਰਕਾਰਾਂ ਤਾਂ ਲੁੱਟਣ ਨੂੰ ਬੈਠੀਆਂ ਲੋਕਾਂ ਨੂੰ, ਇੰਡੀਆ ਦੇ ਵਿੱਚ ਇਨਸਾਨੀਅਤ ਮਰ ਚੁੱਕੀ ਹੈ
  • ਭਾਈ ਜੇ ਸਾਰਾ ਪੰਜਾਬ ਇੱਕਠਾ ਹੋਵੇ ਤਾਂ ਸਰਕਾਰਾਂ ਪਿੱਛੇ ਹਟ ਜਾਂਦੀਆਂ ਨੇ ਇਹ ਵਿੱਚ ਵੇਦਿਮਾਗ ਪੁੱਠੇ ਸਵਾਲ ਕਰਦੇ ਨੇ ਇੰਨਾਂ ਨੂੰ ਨੀ ਚਾਹੀਦੀ ਔਕਸੀਜਨ ਇੰਨਾਂ ਦੇ ਘਰਾਂ ਸਰਕਾਰਾ ਨੇ ਲਿਆ ਕੇ ਦੇ ਦੇਣੀ ਔਕਸੀਜਨ ਦੇ ਕਿਸੇ ਤੋਂ ਚੰਗਾ ਨਹੀਂ ਸਰਦਾ ਤਾਂ ਠੂੱਠੇ ਵਰਗਾ ਬੂੱਥਾ ਬੰਦ ਰੱਖ ਲਿਆ ਕਰੋ ਜੇ ਕੋਈ ਪੰਜਾਬ ਬਚਾਉਣ ਦੀ ਗੱਲ ਕਰਦਾ ਸਗੋਂ ਉਹਦੇ ਨਾਲ ਇੱਕਠੇ ਹੋਕੇ ਪੰਜਾਬ ਬਚਾਓ ਲਵੋ ਇਹ ਕਿਸੇ ਇੱਕ ਦਾ ਨਹੀਂ ਜਿੰਨੇ ਪੰਜਾਬ ਦੇ ਪੰਜਾਬੀ ਹਨ ਪੰਜਾਬ ਸਾਰਿਆਂ ਦਾ ਹੈ ਕੀ ਕਰੀਏ ਵਿੱਚ ਸਰਕਾਰਾਂ ਦੇ ਛੁਣਛਣੇ ਬੈਠੇ ਹਨ ਉਨਾਂ ਨੂੰ ਪੰਜਾਬ ਦੇ ਫਾਇਦੇ ਦੀ ਗੱਲ ਚੁਭਣ ਲੱਗਦੀ ਏ ਅਲਾਰਜੀ ਬੜੀ ਹੋ ਜਾਂਦੀ ਏ
  • ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮
  • ਇਹ ਗੱਲ ਬਿਲਕੁਲ ਠੀਕ ਕਹੀ ਲੱਖੇ ਬਾਈ
  • ਬਾਈ ਜਾਗੋ ਅਮੀਰ ਲੋਕਾਂ ਨੇ ਤਾਂ ਆਕਸੀਜਨ ਮੁੱਲ ਲੈ ਲੈਣੀਆ ਪਰ ਮਰਨਾ ਤਾਂ ਆਪਣੇ ਵਾਰਗੇ ਗਰੀਬ ਲੋਕਾਂ ਨੇ ਆ , ਜਾਗੋ ਵੀਰੋ ਜਾਗੋ
  • ਰੁੱਖ ਵੱਢਣ ਨਾਲ ਪਾਣੀ ਦਾ ਲੈਵਲ ਘਟ ਜਾਵੇਗਾ ਆਉਣ ਵਾਲੀ ਪੀੜੀ ਨੂੰ ਪਾਣੀ ਦੀ ਕਿਲਤ ਹੋ ਜਾਵੇਗੀ ਧੰਨਵਾਦ ਸਾਰੇ ਵੀਰਾਂ ਦਾ
  • ਪੰਜਾਬ ਵਿੱਚ ਪਈਆਂ ਦੀ ਜਨਸੰਖਿਆ ਬਹੁਤ ਹੋ ਗਈ ਹੈ❤
  • ਲੱਖਾਂ ਸਿੰਘ ਸਿਧਾਨਾ ਜ਼ਿੰਦਾਬਾਦ
  • Brain on tv ਵਿੱਚ ਦਸਿਆ ਗਿਆ ਕਿ ਸੀਮੇਂਟ ਵੀ ਨਕਲੀ ਬਣਵਾ ਰਿਹਾ ਕੇਜਰੀਵਾਲ ਪੰਜਾਬ ਵਿੱਚ
  • ਬਰਬਾਦੀ ਹੀ ਬਰਬਾਦੀ ਹੋ ਰਹੀ ਤਰੱਕੀ ਦੇ ਨਾ ਤੇ।ਜਾਗੋ ਪੰਜਾਬੀਓ ਜਾਗੋ 😢😢😢