Prime Focus (2338) || Bangladesh 'ਚ ਇੱਕ ਫੈਸਲੇ ਨੇ ਲਵਾ ਦਿੱਤੀ ਫੌਜ, PM ਦੌੜੀ , ਆ ਗਈ ਚੋਣ ਸਰਪੰਚੀ ਦੀ

51,004
0
Published 2024-08-06
#primeasiatv #primefocus #parmvirbaath #gurpreetsandhawalia #amritpalsingh #kangnaranaut #aap #congress #bjp #aappunjab #shiromaniakalidal

Subscribe To Prime Asia TV Canada :- goo.gl/TYnf9u

24 hours Local Punjabi Channel

NOW AVAILABLE ON SATELLITE IN INDIA - JIO FIBER #2006

Available in CANADA
TELUS #2364 (Only Indian Channel in Basic Digital...FREE)
Bell Satellite #685
Bell Fiber TV #677
Rogers #935
******************
Available Worldwide on
All Smart TV (Samsung , LG ,TCL , Apple TV , ROKU TV , Android TV)

YOUTUBE: goo.gl/TYnf9u
FACEBOOK: www.facebook.com/primeasiatvcanada
WEBSITE: www.primeasiatv.com/
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: twitter.com/primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV
Contact : +1-877-825-1314

Content Copyright @ Prime Asia TV

All Comments (21)
  • ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏
  • ਕੇਜ੍ਰਿਵਾਲ ਪੁਕਾ ਅੰਦਰ ਰਿਹੇਗਾ ਨੋਟ ਕਰਨ ਵੀਰ ਜੀ ਪੰਜਾਬ ਦਾ ਫਾਇਦਾ ਹੋਵੇਗਾ ਇਸ ਦੇ ਨਾਲ ਹੀ ਪੰਜਾਬੀ ਵੀ ਖੁਸ਼ ਹਨ ਰਾਹਲ ਵੀ ਜਾਵੇਗਾ ਨੋਟ ਕਰੋ😢😢😢❤❤❤❤❤❤
  • 🙏☘️ਅੱਜ ਦਾ ਵਿਚਾਰ☘️🙏 ਆਸ਼ਾਵਾਦੀ ਲੋਕ ਚੜ੍ਹਦੀ ਕਲ੍ਹਾ ਵਿੱਚ ਰਹਿੰਦੇ ਹਨ ਤੇ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਜਿਉਂਦੇ ਹਨ। ੴਵਾਹਿਗੁਰੂ ਜੀ ਕਾ ਖ਼ਾਲਸਾ ੴ 🚩 ਵਾਹਿਗੁਰੂ ਜੀ ਕੀ ਫ਼ਤਹਿ 🚩
  • ਜਦੋਂ ਕੋਈ ਕਹਿੰਦਾ ਕੇ ਸਾਨੂੰ ਅੱਡ ਦੇਸ਼ ਚਾਹੀਦਾ ਤਾਂ ਸਮਝ ਲਵੋ ਕੀ ਉਸ ਨੂੰ ਖਾਣ ਦਾ ਮੌਕਾ ਨਹੀਂ ਮਿਲ ਰਿਹਾ, ਤੇ ਜਦੋਂ ਦੇਸ਼ ਮਿਲ ਜਾਂਦਾ ਫਿਰ ਬੰਗਲਾ ਦੇਸ਼,ਪਾਕਿਸਤਾਨ ਵਰਗਾ ਨਤੀਜਾ ਨਿੱਕਲਦਾ 🙏🏻🙏🏻
  • ਬਿਲਕੁਲ ਸਹੀ ਗੱਲ ਹੈ ਬਾਈ ਜੀ ਇਹ ਕੁਝ ਸਾਡੇ ਦੇਸ਼ ਵਿਚ ਵੀ ਹੋਣ ਵਾਲਾ ਹੈ ਸਾਡੇ ਦੇਸ਼ ਦੀਆਂ ਸਾਰੀਆਂ ਸੰਸਥਾਵਾਂ ਤੇ ਬ੍ਰਾਹਮਣ ਵਾਦੀ ਮੰਨੂੰ ਵਾਦੀ ਲੋਕਾਂ ਨੇ ਕਬਜਾ ਕੀਤਾ ਹੋਇਆ ਹੈ ਕਿਸਾਨ ਮਜ਼ਦੂਰ ਮਰ ਰਹੇ ਹਨ ਗਰੀਬ ਪਰਿਵਾਰਾਂ ਰੋਟੀ ਦਾ ਜੁਗਾੜ ਕਰਨਾ ਔਖਾ ਹੋ ਗਿਆ ਹੈ ਇਹ ਤੁਫਾਨ ਨੂੰ ਰੋਕਣਾ ਮੁਸਕਲ ਜਾਪਦਾ ਹੈ
  • ਜਵਾਕ ਲੱਥ ਆ ਭਰਾ ਨੇ ਸ਼ਿਕਾਇਤ ਲਾਈ। ਭਾਪੇ ਨੇ ਮਾਫ਼ ਕਰ ਦੇਣਾ। ਘਰ ਦੀ ਗੱਲ ਆ❤❤
  • ਪ੍ਰੋਗਰਾਮ ਬਹੁਤ ਹੀ ਵਧੀਆ ਢੰਗ ਤਰੀਕੇ ਨਾਲ ਪੇਸ਼ ਕੀਤਾ ਗਿਆ ਧੰਨਵਾਦ ਕੀਤਾ ਜਾਂਦਾ ਹੈ ਜੀ ਵੱਲੋਂ ਜੋਗਾ ਸਿੰਘ ਕੈਥਲ ਹਰਿਆਣਾ ਤੋਂ ਜੀ
  • ਕਿਆ ਯਾਰ ਇਹਨਾ ਨੂੰ ਜੱਥੇਦਾਰ ਜੱਥੇਦਾਰ ਕਰੀ ਜਾਨੇ ਇਹਨੂੰ ਦਲ਼ੇ ਕਹੋ ਹੁਣ ਕੌਮ ਬੇਵਕੂਫ਼ ਨਹੀਂ ਬਣਾ ਸਕਦੇ
  • ਪਰਧਾਨਗੀ ਪੰਜ ਸਾਲ ਤੋਂ ਵੱਧ ਕਿਸੇ ਵੀ ਵਿਅਕਤੀ ਨੂੰ ਨਹੀਂ ਦਿੱਤੀ ਜਾਣੀ ਚਾਹੀਦੀ। ਹਰ ਪੰਜ ਸਾਲ ਬਾਅਦ ਵੋਟਾਂ ਪੈਣੀਆਂ ਚਾਹੀਦੀਆਂ ਹਨ। ਖਾਲਸਾ ਸਕੂਲ ਕਾਲਜਾਂ ਦੀ ਫੀਸ ਸਰਕਾਰੀ ਫੀਸਾਂ ਤੋਂ ਅੱਧੀ ਹੋਣੀ ਚਾਹੀਦੀ ਹੈ। ਹਸਪਤਾਲਾਂ ਵਿੱਚ ਇਲਾਜ ਫਰੀ ਹੋਣਾ ਚਾਹੀਦਾ ਹੈ।
  • ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
  • @Bsm275
    ਗੁਰਪ੍ਰੀਤ ਸੰਧਾਵਾਲੀਆ ਅਤੇ ਪਰਮਵੀਰ ਬਾਠ ਵੀਰ ਜੀ ਸਤ ਸ਼੍ਰੀ ਅਕਾਲ ਜੋ ਅਕਾਲੀ ਦਲ ਦਾ ਝਗੜਾ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਵਿਚਾਰ ਅਧੀਨ ਹੈ ਸਿੰਘ ਸਹਿਬਾਨਾਂਵੱਲੋ ਆਮ ਲੋਕਾਂ ਦੀ ਰਾਏ ਲਈ ਜਾਵੇ ਔਨਲਾਈਨ ਵੋਟਿੰਗ ਕਰਾਈ ਜਾਵੇ
  • @amanbrar273
    ਫਿਕਰ ਤਾ ਆਪਣਿਆ ਦਾ ਹੁੰਦਾ ਈ ਏ ਭਾਉ ਪਰ ਦੁਨੀਆ ਕਿਧਰ ਜਾ ਰਹੀ ਏ ਸਭ ਖੁਸ਼ ਰਹਿਣ ਆਸ ਤੇ ਅਰਦਾਸ 🙏
  • ਜਥੇਦਾਰ ਤੁਹਾਡਾ ਆਪਣਾ ਸਿੰਘ ਸਾਹਿਬਾਨ ਤੁਹਾਡੇ ਆਪਣੇ ਐਸਜੀਪੀਸੀ ਤੁਹਾਡੇ ਥੱਲੇ ਤੇ ਫਿਰ ਮਾਫੀ ਦਾ ਮਤਲਬ ਨਹੀਂ ਬਣਦਾ ਮਾਫੀ ਤਾਂ ਲੋਕਾਂ ਤੋਂ ਬਣਦੀ ਹੈ, ਜੋ ਲੋਕਾਂ ਹੁਣ ਸੁਖਬੀਰ ਬਾਦਲ ਨੂੰ ਤਾਂ ਦੇਣੀ ਨਹੀਂ
  • @davinder4518
    ਅੱਗੇ ਤਾਂ ਅਕਾਲੀ ਦਲ ਬਾਦਲ ਦੇ ਆਗੂਆਂ ਤੇ ਸਵਾਲ ਕੀਤੇ ਜਾਂਦੇ ਸਨ ਹੁਣ ਬਹੁਤੇ ਸਿਆਣੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਮੱਤਾਂ ਦਿੰਦੇ ਹਨ ਫਿਰ ਅਕਾਲ ਤਖ਼ਤ ਸੁਪਰੀਮ ਕਿਵੇਂ ਰਹਿ ਗਿਆ ਦੂਜ਼ਾ ਜਥੇਦਾਰ ਸਿਰਫ਼ ਭਾਂਡਿਆਂ ਦੀ ਸੇਵਾ ਜੋੜੇ ਸਾਫ ਕਰਨ ਦੀ ਸੇਵਾ ਲੰਗਰ ਦੀ ਸੇਵਾ ਤੇ ਕੜਾਹ ਪ੍ਰਸ਼ਾਦ ਦੀ ਸੇਵਾ ਲਾ ਸਕਦਾ ਇਸ ਤੋਂ ਬਿਨਾਂ ਕੁੱਝ ਨਹੀਂ ਕਰ ਸਕਦਾ ਜਿਹੜਾ ਜ਼ਿਆਦਾ ਸਿਆਣ ਉਹ ਅਦਾਲਤ ਵਿੱਚ ਕੇਸ ਕਰ ਸਕਦਾ ਅਕਾਲ ਤਖ਼ਤ ਨੂੰ ਅਦਾਲਤ ਨਾ ਬਣਾਉ
  • ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
  • ਬਾਠ ਸਾਹਿਬ ਸਿੱਖ ਕੌਮ ਨੂੰ ਸਭ ਪਤਾ ਕਿ ਪੰਜ ਸਿੰਘ ਸਾਹਿਬਾਨ ਕਿਨੇ ਥਾਪੇ ਹੋਏ ਨੇ।ਕੋਈ ਆਪਨੇ ਆਕਾ ਨੂੰ ਕੀ ਸਜਾ ਦੇ ਸਕਦਾ??????।ਦੂਜੀ ਗੱਲ ਕੀ ਇਡੇ ਵੱੜੇ ਗਨੁਹਾ ਦੀ ਸਜਾ ਜੋੜੇ ਝਾੜ ਣ ਦੀ??????
  • ਇਕ ਗੱਲ ਸਮਝ ਨਹੀਂ ਆਈ ਕੇ ਬਾਕੀ ਕਿਸੇ ਫੈਕਟਰੀ ਜਾਂ ਕਿੱਤੇ ਹੋਰ ਦਫਤਰ ਵਿੱਚ ਕੋਈ ਗ਼ਲਤੀ ਕਰੇ ਉਸ ਦੀ ਤਨਖਾਹ ਕੱਟ ਲਈ ਜਾਂਦੀ ਹੈ ਪਰ sgpc ਵਿੱਚ ਤਨਖਾਹ ਲਗਾ ਦਿਤੀ ਜਾਂਦੀ ਹੈ, ਤੇ ਸਜ਼ਾ ਦੇ ਤੌਰ ਤੇ ਭਾਂਡੇ ਮਾਜਲੋ ਝਾੜੂ ਲਗਾ ਲੋ ਲੰਗਰ ਵਾਰਤਾ ਲੋ, ਤੇ ਆਮ ਲੋਕ ਇਨ੍ਹਾਂ ਕੰਮਾਂ ਨੂੰ ਸੇਵਾ ਮੰਨਦੇ ਨੇ 🤔
  • @sidhu749
    ਸਿੰਘ ਸਾਹਿਬਾਨ ਨੇ ਕੋਈ ਸਖ਼ਤ ਫ਼ੈਸਲਾ ਨਹੀਂ ਕਰਨਾ ਇਹ ਸਭ ਜਾਣਦੇ ਹਨ ਵੱਧ ਤੋਂ ਵੱਧ ਸੁਖਬੀਰ ਸਿੰਘ ਬਾਦਲ ਨੂੰ ਜੋੜੇ ਸਾਫ਼ ਕਰਨ ਦੀ ਸਜ਼ਾ ਸੁਣਾਈ ਜਾਵੇਗੀ ਤੇ ਉਸਨੇ ਸਪੋਰਟਸ shoes polish ਕਰ ਦੇਣੇ ਆ
  • ਬਸ ਹੋਰ ਕਿੰਨੀ ਤਾਰੀਫ ਕਰਨੀ ਆ ਬਹੁਤ ਮਾਰਲਿਆ ਪੌਚਾ ਇਹ ਵੀ ਪੁੱਛ ਲਵੋ ਵੀ ਜੇ ਖਜਾਨਾ ਭਰਿਆ ਹੋਇਆ ਫੇਰ ਹੋਰ ਕਰਜਾ ਕਿਉਂ ਲਿਆ ਸਰਕਾਰ ਨੇ......?
  • ਗੁਰਪ੍ਰੀਤ ਸਿੰਘ ਸੰਧਾਾਲੀਆ ਜੀ ਤੇ ਪਰਮਵੀਰ ਸਿੰਘ ਬਾਠ ਜੀ ਅਤੇ ਸਾਰੇ ਵੀਰ ਭੈਣਾਂ ਭਾਈਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ