ਅਰਦਾਸ ਨਾਲ ਸੋਭਾ ਸਿੰਘ ਤੋਂ ਕਿਵੇਂ ਬਣ ਗਿਆ ਸੋਭਾ ਸਿੰਘ “ਸਿਤਾਰਾ”| Podcast with Soba Singh Sitara |

Published 2024-08-06

All Comments (21)
  • ਸੱਚੇ ਪਾਤਸ਼ਾਹ ਜੀ,ਸਾਡੇ ਵੀਰ ਰਿਪੋਟਰ ਨੂੰ ਵੀ ਹਮੇਸ਼ਾ ਹੀ ਚੜਦੀ ਕਲਾ ਵਿੱਚ ਰੱਖਣ ਜੀ 🙏🙏🥰❤️🥰🙏🙏
  • ਸਰਦਾਰ ਸੋਭਾ ਸਿੰਘ ਸਿਤਾਰਾ ਜੀ ਦੀ ਸਰੰਗੀ ਤੇ ਉਨਾਂ ਦੀ ਗੜਕਦੀ ਮਿੱਠੀ ਆਵਾਜ਼ ਸੁਣਕੇ ਰੂਹ ਖੁਸ਼ ਹੋ ਗਈ
  • ❤❤❤❤❤ ਬਹੁਤ ਵਧੀਆ ਢੰਗ ਨਾਲ ਢਾਡੀ ਵਾਰਾਂ ਦੇ ਬਾਰੇ ਦਸਿਆ , ਸੋਭਾ ਸਿੰਘ ਸਿਤਾਰਾ , ਸਿਤਾਰਾ ਹਮੇਸ਼ਾਂ ਚਮਕਦਾ ਰਹੇਗਾ ।❤❤❤❤❤
  • ਬੁਹਤ ਹੀ ਵਧੀਆ ਖ਼ਾਲਸਾ ਜੀ ⚔️ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ⚔️🦅🙏🏻🙏🏻
  • ਬਾਬਾ ਜੀ ਸਰਦਾਰ ਸੋਭਾ ਸਿੰਘ ਜੀ ਸਸਅ,,,ਮੇਰੇ ਗੀਤ ਸਬੰਧੀ ਮੋਰਾਂਵਾਲੀ ਸਾਹਿਬ ਬਾਰੇ ਆਪਣੀ ਗੱਲਬਾਤ ਹੋਈ ਸੀ ,,ਸਸਅ ਜਿਉਦੇ ਰਹੋ ਚੜਦੀ ਕਲਾ ਵਿੱਚ ਰਹੋ ,,ਮੋਰਾਂਵਾਲੀ ਸਾਹਿਬ ਨੂੰ ਸਸਅ,,
  • ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਵੀਰ ਨੂੰ ਬਹੁਤ ਪਿਆਰ ਥਲੀ ਵੀਰ ਇਸ ਤਰ੍ਹਾਂ ਦੇ ਭਰਾਵਾਂ ਤੇ ਮਹਾਨ ਰੂਹਾਂ ਦੇ ਦਰਸ਼ਨ ਜ਼ਰੂਰ ਕਰਵਾਇਆ ਕਰੋਂ
  • ਸੱਚੇ ਪਾਤਸ਼ਾਹ ਜੀ,ਸਾਰੇ ਜਥੇ ਨੂੰ ਹਮੇਸ਼ਾ ਹੀ ਚੜਦੀ ਕਲਾ ਵਿੱਚ ਰੱਖਣ ਜੀ 🙏🙏🙏🙏🙏🙏🙏🙏
  • @JS9h
    ਕਮਾਲ ਦਾ ਹੁਨਰ ਹੈ ਜੀ, ਪ੍ਰਮਾਤਮਾ ਹਮੇਸ਼ਾਂ ਚੜ੍ਹਦੀਕਲਾ ਵਿੱਚ ਰੱਖੇ I
  • ਕਿਆ ਬਾਤਾਂ ਸਿਤਾਰਾਂ ਸਾਬ ਬਹੁਤ ਖੂਬ ਬਹੁਤ ਸੋਹਣਾ podcast Nice Job Punjabi Lok Channel ❤❤❤❤❤❤
  • ਬਹੁਤ ਸੋਹਣਾ ਕਿਹਾ ਕੇ ਓਹ ਵੀ ਗੀਤ ਸੁਣਦੇ ਨੇ ਜੋ ਕਹਿੰਦੇ ਨੇ ਏਹ ਗੀਤ ਦੀ ਟਿਊਨ ਹੈ ਭਾਵੇਂ ਗਾਉਣ ਵਾਲੇ ਨੂੰ ਪਤਾ ਹੀ ਨਾ ਹੋਵੇ. ਭੁੱਲਾਂ ਦੀ ਮੁਆਫ਼ੀ.
  • ਇਹਨੂੰ ਕਹਿੰਦੇ ਇੰਟਰਵਿਊ ❤ ਅੱਜਕਲ੍ਹ ਤੇ ਪਤਰਕਾਰ ਦਾ ਬਹੁਤ ਬੁਰਾ ਹਾਲ ਜਿਹੜੇ ਸੁੱਖ ਰਤੀਆ ਤੇ ਕੁਝ ਹੋਰ ਚਵਲਾ ਦੀ ਇੰਟਰਵਿਊ ਕਰ ਰਹੇ ਨੇ
  • ਜਿੳਂਦਾ ਰਹਿ ਵੀਰ ਵਾਹਿਗੁਰੂ ਚੜਦੀਕਲਾ ਚ ਰੱਖੇ ਵੀਰ ਨੂੰ
  • @11001415
    ਵਾਹਿਗੁਰੂ ਜੀ ਚੜ੍ਹਦੀਕਲਾ ਵਾਲਾ ਸਿੰਘ ਆਵਾਜ ਬਹੁਤ ਦਮਦਾਰ ਆ
  • @TheInfer948
    ਬਹੁਤ ਵਧੀਆ ਜੀ 🙏🙏🙏
  • ਸਿਤਾਰਾ ਜੀ ਬਹੁਤ ਸਤਿਗੁਰੂ ਸਾਹਿਬ ਜੀ ਦੀ ਬਖਸਿਸ ਹੈ ਤੁਹਾਡੇ ਤੇ ਮਨ ਭਾਵੁਕ ਤੇ ਗਦ ਗਦ ਹੋ ਗਿਆ। ਮੈੰ ਕਈ ਵਾਰ ਤੁਹਾਡੇ ਦਰਸਨ ਕੀਤੇ ਹਨ ਅਤੇ ਪ੍ਵੋਗਰਾਮ ਵੀ ਸੁਣੇ ਹਨ। ਮੋਰਾਂਵਾਲੀ ਜੀ ਦੇ ਨਾਲ। ਗੁਰੂ ਸਾਹਿਬ ਲੰਮੀ ਉਮਰ ਬਖਸਣ ਤਹਾਨੂੰ ਪੰਥ ਦੇ ਗੁਰ ਇਤਹਾਸ ਤੇ ਸਿੰਘ ਸੂਰਮਿਆ ਦੀਆਂ ਗਾਥਾ ਤੁਹਾਡੀ ਰਸਨਾਂ ਤੋਂ ਸੁਨਣ ਦਾ ਅਨੰਦ ਲੈ ਸਕੀਏ। ਥਲੀ ਸਾਬ ਦਾ ਵੀ ਬਹੁਤ 2 ਧੰਨਵਾਦ
  • ਸੋਭਾ ਸਿੰਘ ਜੀ ਫਤਿਹ ਪ੍ਰਵਾਨ ਕਰਨੀ ਜੀਤਾ ਗੜ੍ਹੀ ਅਜੀਤ ਸਿੰਘ
  • @SaRooP.Singh666
    ਸਰਦਾਰ ਸੋਭਾ ਸਿੰਘ ਸਤਾਰਾ ਜੀ ਕਮਾਲ ਦੀ ਕਲਾ ਕਾਰੀ ਐੈ ਸਲੂਟ ਐ ਭਾਈ ਸਾਹਬ ਜੀ ਨੂੰ ਵਾਹਿਗੁਰੂ ਜੀ ਮੇਹਰ ਕਰਨ ਹੋਰ ਤਰੱਕੀਆਂ ਬਖ਼ਸ਼ਣ ਜੀ 🙏🙏🙏
  • ਥਲੀ ਵੀਰ ਏਸ ਵੀਰ ਨੇ ਰੂਹ ਖੁਸ਼ ਕਰਤੀ ਬਹੁਤ ਵਧੀਆ ਸਾਰੰਗੀ ਵਜਾ ਰਹੇ ਨੇ ਦਿਲ ਕਰਦਾ ਏ ਕੇ ਲਗਾਤਾਰ ਸਾਰੰਗੀ ਹੀ ਸੁਣਦੇ ਰਹੀਏ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ