Ranbir Singh Khatra | 'ਜਦੋਂ ਡੇਰਾ ਪ੍ਰੇਮੀਆਂ ਨੇ ਗਲ 'ਚੋਂ ਕੱਢ ਕੇ ਸੁੱਟੇ ਸੀ ਲੋਕਟ, ਉਦੋਂ Honeypreet ਨੂੰ...'

2024-08-04に共有
ਜਦੋਂ ਡੇਰਾ ਪ੍ਰੇਮੀਆਂ ਨੇ ਗਲ 'ਚੋਂ ਕੱਢ ਕੇ ਸੁੱਟੇ ਸੀ ਲੋਕਟ, ਉਦੋਂ ਹਨੀਪ੍ਰੀਤ ਨੂੰ ਚੜ੍ਹਿਆ ਸੀ ਗੁੱਸਾ'
ਪ੍ਰਦੀਪ ਕਲੇਰ, ਮਹਿੰਦਰਪਾਲ ਬਿੱਟੂ, ਹਰਸ਼ ਧੂਰੀ ਤੇ ਸੰਦੀਪ ਬਰੇਟਾ ਦਾ ਕੀ ਸੀ ਰੋਲ ?
ਬੇਅਦਬੀ ਦੀ ਜਾਂਚ ਕਰਨ ਵਾਲੇ ਸਾਬਕਾ SIT ਮੁਖੀ ਖੱਟੜਾ ਦੇ ਹੈਰਾਨੀਜਨਕ ਖੁਲਾਸੇ
ਸੁਣੋ ਹਿੰਦੀ 'ਚ ਲਿਖੀ ਚਿੱਠੀ ਨੂੰ ਪੰਜਾਬੀ 'ਚ ਕਿਸੇ ਕੀਤਾ Translate ?
#NewsroomKathera #RanbirSinghKhatra #news18punjab #akalidal #beadbicase #kotkapuragolikand #sukhbirbadal

newsroom witness box | Newsroom Kathera | newsroom witness box news | newsroom katihera
news | newsroom kathera news18 | news18 punjab | punjab news | punjabi news | news18 punjab haryana | News18 | chandigarh news | ludhiana news | newsroom katihra | Ranbir Singh Khatra | Ranbir Singh Khatra news | Ranbir Singh Khatrainterview | newsroom katehra | Ranbir Singh Khatra on news18 | Ranbir Singh Khatra news18 interview | Akali Dal | Punjab | Punjab news | Punjab today news | newsroom witness box news | newsroom kathera news | newsroom kathera news18 | newsroom katihera | Ranbir Singh Khatra in Newsroom Katehra | Sukhbir Badal | Beadbi Case | Akali Dal | Behbal Kalan Golikand | Behbal Kalan | Kotkapura Golikand |

Find Latest News, Top Headline And breaking news Watch your favorite newspapers News18 Punjab Himachal Haryana websites.

For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube

News 18 Punjab/Haryana/Himachal is an exclusive news channel on YouTube which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.

News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_chandigarh

Subscribe to our channel: bit.ly/1IMIp73

For Latest news and updates, log on to: bit.ly/2Cx91Ok

For Latest news and updates, log on to:
onelink.to/desc-youtube

Follow Us on Twitter:
twitter.com/News18Haryana
twitter.com/News18Himachal
twitter.com/News18Punjab

Like Us on Facebook:
www.facebook.com/News18Haryana/
www.facebook.com/News18Himachal/
www.facebook.com/News18Punjab

コメント (21)
  • ਖੱਟੜਾ ਸਾਹਿਬ ਕਰੀਆ ਤੁਸੀਂ ਕੱਖ ਨਹੀ ਸੀ , ਤਫਤੀਸ਼ ਤੁਸੀਂ ਲੇਟ ਹੀ ਕਰੀ ਆ ਤਫਤੀਸ਼ ਤਾ ਕਲਿਆਰ ਸੀ ਸਭ ਕੁਝ , ਪਰ ਪੁਲਿਸ ਕਰਨਾ ਹੀ ਕੁਝ ਨਹੀ ਸੀ ਚੁਹੁੰਦੀ ਸੀ ,
  • ਖੱਟੜੇ ਦੀ ਜੁਬਾਨ ਤਿਲਕ ਦੀ ਆ ਡੇਰਾ ਮੁੱਖੀ ੨੦੧੯ ਤੱਕ ਕੇਸ ਵਿੱਚ ਰੱਖਿਆ ਸੀ ਤੇ ਹੁਣ ਨਹੀਂ ਹਨੀ ਪਰੀਤ ਉਸ ਵੇਲੇ ਨਹੀਂ ਸੀ ਤੇ ਹੁਣ ਹੋ ਸਕਦਾ ਜੇ ਕਿਸੇ ਨੇ ਗਲਤ ਕੰਮ ਕਰਨਾ ਹੁੰਦਾ ਪੋਸਟਰ ਲਾਉਣ ਦੀ ਕੀ ਲੋੜ ਸੀ ਜੇ ਕੀਤਾ ਸੀ ਫੇਰ ਤਫਤੀਸ਼ ਦੀ ਕੀ ਲੋੜ ਆ
  • ਖਟੜਾ ਸਾਹਿਬ ਨੇ ਆਪਣੇ ਬੇਟੇ ਨੂੰ ਬਾਦਲ ਮਸੰਦ ਦੀ ਪਾਰਟੀ ਵਿਚ ਟਿਕਟ ਦਿਵਾਉਣੀ ਸੀ ਟਿਕਟ ਦਿਵਾ ਹਰਾਇਆ...
  • ਪਹਿਲਾਂ ਕਹਿੰਦੇ ਨੰਬਰ ਨੀ ਮਿਲਿਆ ਕਮਾਲ ਆ ਪੁਲਿਸ ਨੰਬਰ ਨਹੀਂ ਲੈ ਸਕੀ ਫੇਰ ਕਹਿੰਦੇ ਨੰਬਰ ਮਿਲਗਿਆ ਸੀ ਫੋਨ ਬੰਦ ਕਰਲੇ ਸੀ 😂😂😂😂
  • ਨਿਕਲਗੀ ਬਿੱਲੀ ਥੈਲੇ ਚੋਂ ਇਹੇ ਮੁੰਡੇ ਚੋਣਾ ਲੜਾਉਂਦਾ ਫਿਰਦਾ
  • ਮੇਨ ਗੱਲ ਤਾਂ ਇਹ ਹੈ ਸੋਧਾਂ ਸਾਧ ਦੇ ਚੇਲਿਆਂ ਨੇ ਲਲਕਾਰ ਕੇ ਬੇਅਦਬੀ ਕੀਤੀ ਸੀ ਬਾਦਲ ਪਰਿਵਾਰ ਦਾ ਉਨ੍ਹਾਂ ਦੀ ਪਿੱਠ ਉੱਤੇ ਹੱਥ ਸੀ ਬੇਅਦਬੀ ਹੋਣ ਤੇ ਵੀ ਬਾਦਲ ਪਰਿਵਾਰ ਤੇ ਬਾਦਲ ਸਰਕਾਰ ਨੇ ਸਿੱਖਾਂ ਦਾ ਸਾਥ ਦੇਣ ਦੀ ਬਿਜਾਏ ਸੌਦਾ ਸਾਧ ਦਾ ਸਾਥ ਦਿੱਤਾ ਤੇ ਸਾਧ ਸਪੋਰਟ ਕੀਤੀ ਏਸੇ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਨੇ ਆਪ ਬਾਦਲ ਪਰਿਵਾਰ ਨੂੰ ਸਜ਼ਾ ਦਿੱਤੀ ਹੈ ਤੇ ਨਿਕਾਰ ਦਿੱਤਾ ਹੁਣ ਬਾਦਲ ਪਰਿਵਾਰ ਤੇ ਇਨ੍ਹਾਂ ਦੇ ਰਿਸ਼ਤੇਦਾਰ ਹਮੇਸ਼ਾ ਪਾਗਲਾਂ ਵਾਂਗ ਭਟਕਦੇ ਫ਼ਿਰਦੇ ਹਨ ਤੇ ਭਟਕਦੇ ਹੀ ਰਹਿਣਗੇ
  • ਖੱਟੜਾ ਸਾਹਿਬ ਖੁੱਲ ਕੇ ਨਹੀ ਬੋਲ ਰਹੇ ਕੁਛ ਨਾ ਕੁਛ ਅੰਦਰ ਛੁਪਾ ਰਹੇ ਨੇ
  • ਜਿਹੜਾ ਤੁਸੀ ਝੂਠ ਸਿੰਘ ਬ੍ਰਦਰਜ ਵਾਰੇ ਬੋਲਿਆ ਉਹ ਅੰਗ ਨੇਫ਼ੇ ਲੈ ਭੱਜੇ ਸੀ, ਤੁਸੀ ਉਹਨਾਂ ਬੇਕਸੂਰਾਂ ਨੂੰ ਕੁੱਟਿਆ ਸੀ। ਇਹ ਸਾਰਾ ਹਿਸਾਬ ਕਿਤਾਬ ਪ੍ਰਮਾਤਮਾ ਨੂੰ ਦੇਣਾ ਪੈਣਾ।
  • ਮਿਸਟਰ ਖੱਟੜਾ ਤੁਹਾਡੀ ਨਤੀਜਾ, " ਖੋਦਦਿਆਂ ਪਹਾੜ ਨਿਕਲਿਆ ਚੂਹਾ। " @12-10-2015 ਤੋਂ 10-06-2016 ਤੂੰ ਕੱਦੂ ਚੇ ਤੀਰ ਮਾਰਦਾ ਸੀ ਜਿਹੜਾ ਤੂੰ ਗੁਰਦੇਵ ਪ੍ਰੇਮੀਆਂ ਦੀ ਤਫਤੀਸ਼ / ਪੜਤਾਲ ਨਹੀ ਕਰ ਸਕਿਆ। ਵਾਹ ਉਹ ਝੂਠਿਆ। ਮੁੰਡੇ ਲਈ MLA ਦੀ ਟਿਕਟ ਵਿੱਚ ਤਾਂ ਮਨ ਹੋ ਸਕਦਾ ਹੈ।
  • @hgill4072
    ਬੇਆਦਬੀ ਕਿਸੇ ਦੀ ਵੀ ਬਹੁਤ ਗਲਤ ਹੈ ਸੋਂਦੇ ਸਾਧ ਦੇ ਵੀ ਲੋਟਕ ਲਾ ਕੇ ਥੱਲੇ ਸੁੱਟੇ ਜਿਸ ਨੇ ਸੁਟਵਾਏ ਉਸ ਨੂੰ ਤੇ ਵੀ ਕਾਰ ਲਈ ਹੋਵੇ .ਸਇਦ ਜੇ ਲੋਕਟ ਨਾ ਸੁੱਟ ਦੇ ਉਹ ਵੀ ਬੇਆਦਵੀ ਨਾ ਕਰਦੇ ।ਸਭ ਦੀ ਭਾਵਨਾ ਤੇ ਅੱਨੀ ਸ਼ਰਧਾ ਵੀ ਹੈ । ਬੇਆਦਵੀ ਕਿਸੇ ਦੀ ਵੀ ਬਹੁਤ ਗਲਤ ਹੈ
  • ਕਮਾਲ ਦੀ ਗੱਲ ਤਾਂ ਇਹ ਆ ਬੰਦਾ ਸਾਧ ਦਾ ਸੈਕਟਰੀ ਹੋਵੇ ਮੁੱਖ ਦੋਸ਼ੀ ਹੋਵੇ ਉਹਦਾ ਨੰਬਰ ਪੁਲਿਸ ਨੂੰ ਨਾਂ ਮਿਲੇ ਹਲਾਕੇ ਪੁਲਿਸ ਆਮ ਚੋਰ ਦਾ ਸਭ ਪਹਿਲਾਂ ਨੰਬਰ ਪਤਾ ਕਰਦੀਆ
  • ਵੀਰ ਇਸ ਇਨਸਾਨ ਨੇ ਤਫਤੀਸ਼ ਨੂੰ ਉਲਝਾਇਆ ਸੁਖਬੀਰ ਬਾਦਲ ਦੇ ਕਹਿਣ ਤੇ ਗੁਰਦੇਵ ਪ੍ਰੇਮੀ ਨੂੰ ਫੜਨ ਤੋਂ ਇਹ ਰੋਕਦਾ ਰਿਹਾ ਬੇਗੁਨਾਹ ਲੋਕਾਂ ਨੂੰ ਖੱਜਲ ਖੁਆਰ🎉 ਕਰਾਉਂਦਾ ਮੈਂ ਇਸਦੀ ਸਿੱਟ ਦਾ ਮੈਂਬਰ ਸੀ ਇਹ ਉਹ ਕਰਦਾ ਸੀ ਜੋਂ ਸੁਖਬੀਰ ਬਾਦਲ ਕਹਿੰਦਾ ਸੀ ਇਹ ਤਪਤੀਸ਼ ਨੂੰ ਇਸ ਤਰੀਕੇ ਨਾਲ ਕਰਵਾਉਣਾ ਚਾਹੁੰਦੇ ਸੀ ਕਿ ਡੇਰਾ ਪ੍ਰੇਮੀ ਨਾ ਫੜੇ ਜਾਣ ਇਸ ਨੇ 2016 ਵਿੱਚ ਆਮ ਆਦਮੀ ਪਾਰਟੀ ਦਾ MLA ਨਰੇਸ਼ ਯਾਦਵ ਕੁਰਾਨ ਸ਼ਰੀਫ਼ ਮਲੇਰਕੋਟਲਾ ਦੇ ਕੇਸ ਵਿੱਚ ਬੇਗੁਨਾਹ ਸੁਖਬੀਰ ਬਾਦਲ ਨਾਲ ਸਾਜ਼ ਬਾਜ਼ ਹੋ ਦੋ ਦਿਨ ਬਾਅਦ ਵਿੱਚ ਫਸਾਇਆ ਅਸਲ ਦੋਸ਼ੀ ਜੋਂ ਪੰਜਾਬ ਨਾਲ ਸਬੰਧਤ ਸੀ ਬਾਦਲ ਸਰਕਾਰ ਦੇ ਕਹਿਣ ਤੇ ਫੜਿਆਂ ਨਹੀਂ ਆਪਣੇ ਲੜਕੇ ਲਈ ਆਕਾਲੀ ਦਲ ਦੀ ਟਿਕਟ ਲਈ ਇੱਕ ਬੇਗੁਨਾਹ MLA ਦਾ ਕੈਰੀਅਰ ਖਤਮ ਕਰਨ ਵਾਲੇ ਲੋਕ ਮਲੇਰਕੋਟਲਾ ਮਾਮਲੇ ਦੇ ਅਸਲ ਦੋਸ਼ੀ ਜੋਂ ਪੰਜਾਬ ਨਾਲ ਸਬੰਧਤ ਸੀ ਉਨ੍ਹਾਂ ਖਿਲਾਫ ਸਬੂਤ ਵੀ ਮੌਜੂਦ ਹਨ ਉਹ ਛੱਡਿਆ ਗਿਆ ਦੋਸ਼ੀ ਦਾ ਆਪਣੇ ਜ਼ਬਾਨੀ ਕਬੂਲਨਾਮਾ ਚਾਹੀਦਾ ਹੈ ਤੇ ਮਿਲ ਸਕਦੇ ਹਨ ਮੈਂ 2021 ਵਿੱਚ ਚੈਲੰਜ ਕੀਤਾ ਪਰ ਇਸ ਇਨਸਾਨ ਵਲੋਂ ਕੋਈ ਜਵਾਬ ਨਹੀਂ ਆਇਆ ਇਹ ਸੱਭ ਕੁੱਝ ਆਪਣੀਆਂ ਕੀਤੀਆਂ ਗਲਤੀਆਂ ਨੂੰ ਛਪਾਉਣ ਲਈ ਡਰਾਮੇ ਕਰ ਰਿਹਾ 2021 ਜਿਸਦਾ ਜਵਾਬ ਨਹੀਂ ਦਿੱਤਾ ☝️
  • ਬਰਾੜ ਸਾਹਿਬ ਜੀ,, ਗੌਰਵ ਜੀ,,,, ਜਿਵੇਂ ਵੀ ,,,,ਆਕਾ ਕਹਿੰਦੇ,ਗੲਏ ,,ਉਸ ਤਰ੍ਹਾਂ ਹੀ,, ਇਹ, ਕਰਦੇ ਰਹੇ,,,, ਸਿੰਘ ਬ੍ਰਦਰਜ਼,, ਵੀ ਇੱਨ੍ਹਾਂ,, ਤਾਂ ਪਕੜਿਆ,, ਕਿ ਦਬਾਅ,, ਬ 30:50 ਣ ਗਿਆ ਸੀ,, ਸਰਕਾਰ, ਅਤੇ ਪੁਲਿਸ,, ਉੱਪਰ,,,,,, ਇਹ, ਖੁੱਦੋ ਖੂੰਡੀ,, ਖੇੜਦੇ ,, ਰਹੇ,, ਖੁੱਦੋ ਲੀਰਾਂ ,ਦੀ ਹੁੰਦੀ ਹੈ,, ਜਿਨ੍ਹਾਂ ,ਦਿਲ ਕੀਤਾ, ਖੇਡਿਆ,, ਬਾਅਦ ਵਿੱਚ, ਉਸ ਨੂੰ,, ਖਿਲਾਰਨਾ ਸ਼ੁਰੂ ਕਰ ਕੇ,, ਇਹ, ਸਰਕਾਰ,, ਪ੍ਰਸ਼ਾਸਨ,, ਪਾਸੇ ਹੋ ਗੇ ,, ਹੁਣ,, ਖੁੱਦੋ,, ਵਿੱਚੋ , ਕੀ‌ ਮਿਲਣਾ ਹੈ ਜੀ,,? ਲੀਰਾਂ ਹੀ ਲੀਰਾਂ,, ਜਿਵੇਂ, ਵੀ, ਜਿਤਨਾ ਵੀ ,, ਖੋਲ੍ਹੋ ,, ਫਰੋਲੋਗੇ ,,,, ਲੀਰਾਂ ਤੋਂ ਸਿਵਾਏ ,, ਕੁੱਝ ਨਹੀਂ,, ਰਹਿਣ ਦਿੱਤਾ ਗਿਆ,,,,,,, ਧੰਨਵਾਦ ਜੀ।
  • ਤੇਰੇ ਪਿਉ ਸਾਰੇ ਲਾਕਟ ਪਾਏ ਟੰਗੋਂ ਨੇ ਤੇਰੇ ਕਿਹੜੇ ਜਵਾਈਆਂ ਨੇ ਲਾਹੇ ਆ
  • ਇਹ ਤਾ ਆਪ ਵਿਕਾਊ ਮਾਲ ਆ ਸਿਖੀ ਸਵਰੂਪ ਚ ਭੇੜੀਂਆ ਸੁਖਬੀਰ ਬਾਦਲ ਦਾ ਖਾਸਮ ਖਾਸ ਆ ਇਹੋ ਜਿਹਿਆ ਤੋ ਕੀ ਉਮੀਦ ਰੱਖੀ ਜਾ ਸਕਦੀ ਸੀ
  • ਖੱਟੜਾ ਸਾਹਿਬ ਇਹ ਗੱਲ ਸਰਕਾਰ ਨੇ ਨਹੀ ਸੁਣੀ ਜਾਂ ਖਾਲਸਾ ਪੰਥ ਨੂੰ ਕਿਉ ਨਹੀ ਦੱਸਿਆ ਇਤਨਾ ਲੇਟ ਹੁਣ ਕੀ ਬਣ ਸਕਦਾ ਹੈ ਗੁਰੂ ਦੀ ਬੇਅਦਬੀ ਗੁਰੂ ਤਾਂ ਸਾਰਿਆਂ ਦਾ ਹੈ ਇਹ ਇਧਕਾਰ ਤਾਂ ਕਿਸੇ ਨੂੰ ਵੀ ਨਹੀ ਵੀ ਬੇਅਦਬੀ ਦਾ
  • ਖਟੜਾ ਸਾਹਿਬ ਜਦੋ ਪ੍ਰੇਮੀਆਂ ਨੇ ਸ਼ਰੇਆਮ ਪੋਸਟਰ ਲਾਏ ਕੇ ਗੁਰੂ ਸਾਡੇ ਕੋਲ ਹੈ ਜੋ ਜ਼ੋਰ ਲਗਦਾ ਲਾ ਲਵੋ ਫੇਰ ਸਿੰਘਾਂ ਤੇ ਸ਼ੱਕ ਕਰਨਾ ਤੇ ਪ੍ਰੇਮੀਆਂ ਵਲ ਮੂੰਹ ਹੀ ਨਾ ਕਰਨਾ ਉਸ ਗੱਲ ਦਾ ਜਵਾਬ devo
  • ਇਹ ਖੱਟੜਾ ਸਿਰੇ ਦਾ ਕੱਚ ਭਂੱਦਰਪੁਰਸ ਬੰਦਾ।ਇਕ ਸਿੱਖੀ ਭੇਸ ਵਿੱਚ ਭੇੜੀਆ ਹੈ। ਖਾਲੀ ਦਲ ਬਾਦਲ ਵਿਰੋਧੀ ਦਲ ਸੌਦਾਸਾਦ ਦੇ ਨਾਲ ਇਹ ਕੰਜਰ ਵੀ ਬਰਾਬਰ ਦੇ ਜਿੱਮੇਵਾਰ ਹਨ।ਸੁਮੇਧ ਸੈਣੀ ਦੇ ਨਾਲ ਨਾਲ ਜਿੰਨੇ ਵੀ ਪੁਲੀਸ ਅਫ਼ਸਰ ਇਸ ਕੇਸ ਨਾਲ ਸ਼ਾਮਲ ਸਭ ਬਰਾਬਰ ਦੇ ਜ਼ਿੰਮੇਵਾਰ ਇਹ ਸਾਰੇ ਕੀੜੇ ਪੈ ਪੈ ਕੇ ਮਰਨਗੇ।ਇਸ ਦਾ ਅਸਰ ਇਹਨਾਂ ਦੀਆਂ ਆਉਣ ਵਾਲੀਆਂ ਪੁਸ਼ਤਾਂ ਉੱਪਰ ਵੀ ਪਵੇਗਾ।
  • ਇਸ ਦਾ ਬੇਟਾ ਤਾਂ ਸ਼੍ਰੋਮਣੀ ਅਕਾਲੀ ਦਲ ਸੀ